ਬੀਣੇਵਾਲ ਵਿਚ ਸ਼੍ਰੀ ਰਾਮ ਲੀਲਾ ਦਾ ਪ੍ਰੋਗਰਾਮ 3 ਤਰੀਕ ਤੋਂ ਸ਼ੁਰੂ, 12 ਤਰੀਕ ਨੂੰ ਦੁਸਹਿਰਾ

ਗੜ੍ਹਸ਼ੰਕਰ, 4 ਅਕਤੂਬਰ - ਸ਼੍ਰੀ ਰਾਮ ਲੀਲਾ ਕਮੇਟੀ, ਬੀਣੇਵਾਲ ਦੇ ਕਮੇਟੀ ਮੈਂਬਰਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਬੀਣੇਵਾਲ ਵਿਚ ਰਾਮਲੀਲਾ ਦਾ ਪ੍ਰੋਗਰਾਮ 3 ਤਰੀਕ ਤੋਂ ਸ਼ੁਰੂ ਕੀਤਾ ਗਿਆ ਹੈ। ਓਹਨਾ ਦਸਿਆ ਕਿ 12 ਤਰੀਕ ਨੂੰ ਦੁਸਹਿਰਾ ਮਨਾਇਆ ਜਾਵੇਗਾ।

ਜਿਸ ਵਿਚ ਇਸ ਵਾਰ ਰਾਵਣ, ਕੁੰਭਕਰਣ, ਮੇਘਨਾਥ ਦੇ ਪੁਤਲਿਆਂ ਨੂੰ ਜਲਾਇਆ ਜਾਵੇਗਾ। ਓਹਨਾ ਇਹ ਵੀ ਦਸਿਆ ਕਿ ਇਥੇ ਪਿਛਲੇ 42 ਸਾਲਾਂ ਤੋ ਰਾਮਲੀਲਾ ਮਨਾਈ ਜਾਂਦੀ ਹੈ।ਇਸ ਸਮੇਂ ਤੇ ਰੋਮੀ ਸ਼ਰਮਾ, ਪਰਵੀਨ ਰਾਣਾ, ਅਸ਼ਵਨੀ ਰਾਣਾ, ਰਿੰਕੂ ਰਾਣਾ, ਵਿਵੇਕ ਪੰਡਿਤ, ਕਪਿਲ ਰਾਣਾ , ਮਨੀ ਰਾਣਾ, ਰਾਜਨ ਧੀਮਾਨ, ਸੂਰਜ ਰਾਣਾ, ਸ਼ੁਭਮ ਸ਼ਰਮਾ, ਸ਼ਾਮ ਰਾਣਾ ਵੀ ਹਾਜ਼ਰ ਸਨ।