ਜ਼ੀਰਕਪੁਰ ਦੇ ਵਿੱਚ ਅੱਜ ਸਾਰੇ ਆਟੋ ਯੂਨੀਅਨ ਵਾਲਿਆਂ ਵੱਲੋਂ ਗੁਰਜੀਤ ਸਿੰਘ ਰਾਜੂ ਨੂੰ ਬਣਾਇਆ ਗਿਆ ਪ੍ਰਧਾਨਾਂ ਦਾ ਪ੍ਰਧਾਨ
ਮੋਹਾਲੀ- ਜ਼ੀਰਕਪੁਰ ਦੇ ਵਿੱਚ ਅੱਜ ਸਾਰੇ ਆਟੋ ਯੂਨੀਅਨ ਵਾਲਿਆਂ ਵੱਲੋਂ ਗੁਰਜੀਤ ਸਿੰਘ ਰਾਜੂ ਨੂੰ ਬਣਾਇਆ ਗਿਆ ਪ੍ਰਧਾਨਾਂ ਦਾ ਪ੍ਰਧਾਨ| ਜ਼ੀਰਕਪੁਰ ਦੇ ਅਲੱਗ ਅਲੱਗ ਆਟੋ ਯੂਨੀਅਨ ਨਹੀਂ ਸਾਰੇ ਮੈਂਬਰ ਸਾਹਿਬਾਨਾਂ ਅਤੇ ਪ੍ਰਧਾਨਾਂ ਵੱਲੋਂ ਅੱਜ ਮੀਟਿੰਗ ਕੀਤੀ ਗਈ| ਜਿਸ ਦੇ ਵਿੱਚ ਸਾਰੇ ਆਟੋ ਡਰਾਈਵਰ ਅਤੇ ਅਲਗ ਅਲਗ ਯੂਨੀਅਨ ਦੇ ਪ੍ਰਧਾਨ ਸ਼ਾਮਿਲ ਸਨ|

ਅਸੀਂ ਤਾਂ ਕਾਲਕਾ ਜ਼ੀਰਕਪੁਰ ਦੇ ਟਰੈਫਿਕ ਇੰਚਾਰਜ ਪਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਮੌਕੇ ਤੇ ਸਭ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਇਸ ਦੇ ਨਾਲ ਹੀ ਅੱਜ ਜ਼ੀਰਕਪੁਰ ਦੇ ਵਿੱਚ ਗੁਰਜੀਤ ਸਿੰਘ ਰਾਜੂ ਨੂੰ ਜ਼ੀਰਕਪੁਰ ਦੇ ਸਾਰੀਆਂ ਆਟੋ ਯੂਨੀਅਨ ਵੱਲੋਂ ਸਹਿਮਤੀ ਨਾਲ ਪ੍ਰਧਾਨ ਬਣਾਇਆ ਗਿਆ ਜਿਸ ਵਿੱਚ ਆਟੋ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਰਾਜੂ ਵਲੋਂ ਕਿਹਾ ਗਿਆ ਕਿ ਜ਼ੀਰਕਪੁਰ ਸ਼ਹਿਰ ਵਿੱਚ ਓਵਰਲੋਡਿੰਗ ਆਟੋਆ ਤੇ ਨੰਥ ਪਾਈਂ ਜਾਵੇਗੀ ਅਤੇ ਜਿਹੜੇ ਲੋਕ ਬਾਹਰਲੀਆਂ ਸਵਾਰੀਆਂ ਤੋਂ ਕਿਰਾਇਆ ਜਾਂਦਾ ਮੰਗਿਆ ਜਾਂਦਾ ਹੈ ਉਸ ਨੂੰ ਲੈਕੇ ਇੱਕ ਲਿਸਟ ਤਿਆਰ ਕਿੱਤੀ ਜਾਵੇਗੀ ਅਤੇ ਉਹਨਾਂ ਜਿਹੜੇ ਲੋਕ ਨਸ਼ਾ ਕਰਕੇ ਆਟੋ ਚਲਾਉਂਦੇ ਹਨ ਉਨ੍ਹਾਂ ਦਾ ਟਰੈਫਿਕ ਪੁਲਿਸ ਵੱਲੋਂ ਮੋਟਾ ਚਲਾਨ ਕੀਤਾ ਜਾਵੇਗਾ|
ਜ਼ੀਰਕਪੁਰ ਦੇ ਟਰੈਫਿਕ ਇੰਚਾਰਜ ਪਲਵਿੰਦਰ ਸਿੰਘ ਵਲੋਂ ਆਟੋ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ ਕਿ ਆਪਣੇ ਆਟੋਆ ਦੇ ਡਾਕੂਮੈਂਟ ਪੂਰੇ ਕਰ ਕੇ ਰੋੜ ਤੇ ਚਲਾਓ ਜਿਹੜਾ ਵੀ ਆਟੋ ਬਿਨਾਂ ਕਾਗਜ਼ਾਤ ਤੋ ਫੜੇਆ ਗਿਆ ਉਸ ਦਾ ਆਟੋ ਬਾਊਡ ਕੀਤਾ ਜਾਵੇਗਾ