76ਵਾਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਕੁਆਲੀਫਾਈਂਗ ਮੈਚ 22 ਅਗਸਤ ਨੂੰ ਹੋਵੇਗਾ
ਹੁਸ਼ਿਆਰਪੁਰ- ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਗੁਰਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਐਸਜੀਜੀਐਸ ਖਾਲਸਾ ਕਾਲਜ, ਮਾਹਿਲਪੁਰ ਵਿਖੇ ਹੋਈ ਜਿਸ ਵਿੱਚ ਡੀਐਫਏ ਜ਼ਿਲ੍ਹਾ ਸਕੱਤਰ ਹਰਨੰਦਨ ਸਿੰਘ ਖਾਬੜਾ, ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਮੁੱਖ ਸਰਪ੍ਰਸਤ, ਝਲਮਨ ਸਿੰਘ ਉਪ ਪ੍ਰਧਾਨ, ਮਦਨ ਲਾਲ, ਦਰਸ਼ਨ ਸਿੰਘ ਢਿੱਲੋਂ, ਕੋਚ ਬੰਧਨਾ ਸਿੰਘ, ਯਸ਼ਪਾਲ ਜੌਨੀ, ਹਰਿੰਦਰ ਸਿੰਘ ਖਾਬੜਾ, ਸੰਨੀ ਕੋਚ ਅਤੇ ਚਰਨਜੀਤ ਕੁਮਾਰ ਆਦਿ ਹਾਜ਼ਰ ਸਨ।