ਜੂਸ ਦਾ ਲੰਗਰ ਲਗਾਇਆ

ਐਸ ਏ ਐਸ ਨਗਰ, 14 ਅਪ੍ਰੈਲ- ਵਿਸਾਖੀ ਦੇ ਸਬੰਧ ਵਿੱਚ ਫੇਜ਼ 11 ਮੁਹਾਲੀ ਵਿਖੇ ਸਮਾਜਸੇਵੀ ਡਾਕਟਰ ਜੋਤੀ ਅਰੋੜਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਜੂਸ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਛਵੀ ਅਰੋੜਾ, ਵੈਭਵ, ਰਾਹੁਲ ਵੀ ਹਾਜਰ ਸਨ।