ਤਾਨਿਆ ਨੇ ਪਹਿਲਾ, ਸੋਨਾਲੀ ਤੇ ਪਿ੍ਰਅੰਕਾ ਨੇ ਦੂਸਰਾ ਅਤੇ ਪੂਨਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ

ਗੜਸ਼ੰਕਰ, 25 ਅਪ੍ਰੈਲ -ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀਐਸਸੀ ਰੇਡੀਓਲੋਜੀ ਐਂਡ ਇਮੇਜ ਟੈਕਨੋਲੋਜੀ ਪੰਜਵੇਂ ਸਮੈਸਟਰ ਵਿੱਚ ਤਾਨੀਆ ਨੇ 8.45 ਅੰਕ ਲੈ ਕੇ ਪਹਿਲਾ, ਪਿ੍ਰਅੰਕਾ ਸਿੱਧੂ ਅਤੇ ਸੋਨਾਲੀ ਨੇ 8.31 ਅੰਕ ਲੈ ਕੇ ਦੂਸਰਾ ਅਤੇ ਪੂਨਮ ਨੇ 8.17 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਜੰਗ ਬਹਾਦਰ ਸਿੰਘ ਰਾਏ ਅਤੇ ਡਾਇਰੈਕਟਰ ਸਰਦਾਰਨੀ ਦਵਿੰਦਰ ਕੌਰ ਬੈਂਸ ਵੱਲੋਂ ਦਿੱਤੀ ਗਈ।

ਗੜਸ਼ੰਕਰ, 25 ਅਪ੍ਰੈਲ -ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀਐਸਸੀ ਰੇਡੀਓਲੋਜੀ ਐਂਡ ਇਮੇਜ ਟੈਕਨੋਲੋਜੀ  ਪੰਜਵੇਂ ਸਮੈਸਟਰ ਵਿੱਚ  ਤਾਨੀਆ ਨੇ 8.45 ਅੰਕ ਲੈ ਕੇ ਪਹਿਲਾ,  ਪਿ੍ਰਅੰਕਾ ਸਿੱਧੂ ਅਤੇ ਸੋਨਾਲੀ ਨੇ 8.31 ਅੰਕ ਲੈ ਕੇ ਦੂਸਰਾ ਅਤੇ ਪੂਨਮ ਨੇ 8.17 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਹ ਜਾਣਕਾਰੀ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਜੰਗ ਬਹਾਦਰ ਸਿੰਘ ਰਾਏ ਅਤੇ ਡਾਇਰੈਕਟਰ ਸਰਦਾਰਨੀ ਦਵਿੰਦਰ ਕੌਰ ਬੈਂਸ ਵੱਲੋਂ ਦਿੱਤੀ ਗਈ।