ਨਗਰ ਕੌਂਸਲ ਸੰਤੋਖਗੜ੍ਹ ਦੇ ਵਾਰਡ ਨੰਬਰ 4 ਵਿੱਚ ਸਥਿਤ ਖਵਾਜਾ ਪੀਰ ਮੰਦਰ ਵਿਖੇ ਭੰਡਾਰਾ ਕਰਵਾਇਆ ਗਿਆ।
ਸੰਤੋਖਗੜ੍ਹ, 5 ਅਪ੍ਰੈਲ:-ਖਵਾਜਾ ਪੀਰ ਮੰਦਿਰ ਦੇ ਮੁੱਖ ਸੇਵਾਦਾਰ ਆਸ਼ਿਕ-ਏ-ਖਵਾਜਾ ਕ੍ਰਿਸ਼ਨ ਸਾਈਂ ਜੀ ਨੇ ਦੱਸਿਆ ਹੈ ਕਿ 5 ਅਪ੍ਰੈਲ ਨੂੰ ਅਜਮੇਰ ਸ਼ਰੀਫ਼ ਤੋਂ ਲਿਆਂਦੇ ਗਏ ਖ਼ਵਾਜਾ ਸਾਹਿਬ ਜੀ ਦਾ ਤਾਜ ਖ਼ਵਾਜਾ ਪੀਰ ਮੰਦਿਰ ਸੰਤੋਖਗੜ੍ਹ ਵਿਖੇ ਲਗਾਇਆ ਗਿਆ | ਉਸ ਦਿਨ ਨੂੰ ਯਾਦ ਕਰਦਿਆਂ ਸ਼ੁੱਕਰਵਾਰ ਨੂੰ ਪਹਿਲਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਭੰਡਾਰੇ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਸੈਂਕੜੇ ਲੋਕਾਂ ਨੇ ਖਵਾਜਾ ਪੀਰ ਮੰਦਰ ਵਿੱਚ ਮੱਥਾ ਟੇਕਿਆ ਅਤੇ ਭੰਡਾਰੇ ਦਾ ਪ੍ਰਸ਼ਾਦ ਗ੍ਰਹਿਣ ਕੀਤਾ। ਖਵਾਜਾ ਪੀਰ ਮੰਦਰ ਦੀ ਉਸਾਰੀ ਲਈ ਸਾਰੇ ਸੇਵਾਦਾਰ ਖੁੱਲ੍ਹੇ ਦਿਲ ਨਾਲ ਯੋਗਦਾਨ ਪਾ ਰਹੇ ਹਨ। ਖਵਾਜਾ ਪੀਰ ਮੰਦਿਰ ਨੂੰ ਸੇਵਾਦਾਰਾਂ ਵੱਲੋਂ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਜਿਸ ਦੀ ਬਹੁਤ ਸਾਰੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।
ਪ੍ਰਧਾਨ ਰਜਿੰਦਰ ਝੱਲ, ਉਪ ਪ੍ਰਧਾਨ ਜੁਗਲ ਕਿਸ਼ੋਰ, ਸ਼ਿਵ ਕੁਮਾਰ, ਪੰਕਜ ਬਿੱਲਾ, ਮਹਾਦੇਵ, ਅਭਿਸ਼ੇਕ, ਸ਼ਾਮ, ਹੈਪੀ, ਕਾਰਤਿਕ, ਤਿਲਕ ਰਾਜ, ਦਿਨੇਸ਼, ਗੌਰੀ, ਰੋਹਿਤ, ਹੁਕਮਾ, ਭਾਸ਼ੂ, ਬੰਸ਼, ਬਿਸ਼ੂ, ਬਾਬੂ, ਰਾਜ ਕੁਮਾਰ, ਸਾਗਰ, ਧਨੁ., ਕਰਨ, ਵਾਵਲਾ, ਰਮਨ ਸੈਣੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।