ਅੱਜ ਹਲਕਾ ਵਿਧਾਇਕ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਆਪਣੇ ਸਾਥੀਆਂ ਨਾਲ ਬਸ ਸਟੈਂਡ ਤੇ ਸ਼ਹੀਦ ਦੇ ਸਮਾਰਕ ਤੇ ਫੁੱਲ ਮਲਾਵਾਂ ਭੇਟ ਕੀਤੀਆਂ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਅੱਜ ਹਲਕਾ ਵਿਧਾਇਕ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਆਪਣੇ ਸਾਥੀਆਂ ਨਾਲ ਸਭ ਤੋਂ ਪਹਿਲਾਂ ਬਸ ਸਟੈਂਡ ਤੇ ਸ਼ਹੀਦ ਦੇ ਸਮਾਰਕ ਤੇ ਫੁੱਲ ਮਲਾਵਾਂ ਭੇਟ ਕੀਤੀਆਂ ਤੇ ਉਸ ਤੌਂ ਬਾਅਦ ਕਾਫ਼ਲੇ ਦੇ ਰੂਪ ‘ਚ ਸ਼ਹੀਦੇ ਨਾਨਕਾ ਪਿੰਡ ਮੋਰਾਂਵਾਲੀ ਵਿਖੇ ਸ਼ਹੀਦ ਦੀ ਮਾਤਾ ਵਿਦਿਆਵਤੀ ਤੇ ਸ਼ਹੀਦਾਂ ਨੂੰ ਸੱਜਦਾ ਕਰਨ ਉਪਰੰਤ ਸ਼ਹੀਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ |

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਅੱਜ ਹਲਕਾ ਵਿਧਾਇਕ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਆਪਣੇ ਸਾਥੀਆਂ ਨਾਲ ਸਭ ਤੋਂ ਪਹਿਲਾਂ ਬਸ ਸਟੈਂਡ ਤੇ ਸ਼ਹੀਦ ਦੇ ਸਮਾਰਕ ਤੇ ਫੁੱਲ ਮਲਾਵਾਂ ਭੇਟ ਕੀਤੀਆਂ ਤੇ ਉਸ ਤੌਂ ਬਾਅਦ ਕਾਫ਼ਲੇ ਦੇ ਰੂਪ ‘ਚ ਸ਼ਹੀਦੇ ਨਾਨਕਾ ਪਿੰਡ ਮੋਰਾਂਵਾਲੀ ਵਿਖੇ ਸ਼ਹੀਦ ਦੀ ਮਾਤਾ ਵਿਦਿਆਵਤੀ ਤੇ ਸ਼ਹੀਦਾਂ ਨੂੰ ਸੱਜਦਾ ਕਰਨ ਉਪਰੰਤ ਸ਼ਹੀਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ | ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸ਼ਹੀਦਾਂ ਨੂੰ ਸ਼ਰਦਾ ਦੇ ਫੁਲ ਭੇਂਟ ਕਰਦਿਆਂ ਕਿਹਾ ਸ਼ਹੀਦ ਕੋਮ ਦਾ ਸਰਮਾਇਆ ਹੁੰਦੇ ਹਨ । ਸ਼੍ਰੀ ਰੋੜੀ ਨੇ ਕਿਹਾ ਕਿ ਅੱਜ ਜਿਥੇ ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਨੂੰ ਯਾਦ ਕਰ ਰਹੇ ਹਾਂ ਉਥੇ ਉਹਨਾਂ ਅਣ ਗਣਿਤ ਦੇਸ਼ ਭਗਤਾਂ ਨੂੰ ਸਿਜਦਾ ਕਰਦੇ ਹਾਂ | ਜਿੰਨਾਂ ਦੀਆਂ ਕੁਰਬਾਨੀਆਂ ਸਦਕਾਂ ਅਸੀ ਅਜਾਦ ਦੇਸ਼ ਵਾਰਿਸ ਬਣੇ ਹਨ | ਇਸ ਮੌਕੇ ਉਹਨਾਂ ਨਾਲ ਚਰਨਜੀਤ ਸਿੰਘ ਚੰਨੀ, ਜੁਝਾਰ ਸਿੰਘ ਸਰਪੰਚ, ਬਲਦੀਪ ਸਿਖ ਸਰਪੰਚ, ਸ਼੍ਰੀ ਪਵਨ ਕੁਮਾਰ ਚੌਧਰੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮੋਰਾਂਵਾਲੀ ਸ਼ਸ਼ੀ ਬਾਂਗੜ(MC) ਸਤਵੀਰ ਸਿੰਘ ਸੰਤਾ ਰਾਜ ਕੁਮਾਰ ਸਾਬਕਾ ਕੌਸਲਰ ਮਾਹਿਲਪੁਰ, ਗੁਲਸ਼ਨ ਰਾਣਾ, ਅਸ਼ੋਕ ਕੁਮਾਰ ਸਰਪੰਚ, ਮੱਘਰ ਸਿੰਘ ਸਰਪੰਚ, ਰਿੰਕਾ ਚੋਧਰੀ, ਮੋਹਿਤ ਗੁਪਤ, ਸੁਖਦੇਵ ਸਿੰਘ ਦਾਤਾ, ਸੁਖਦੇਵ ਸਿੰਘ ਢਾਡਾ, ਅਜਮੇਰ ਸਿੰਘ, ਰਾਜਿੰਦਰ ਕੁਮਾਰ ਸਰਪੰਚ, ਗੁਰਚੈਨ ਸਿੰਘ ਟਿੱਬਿਆਂ ਹਰੀ ਕ੍ਰਿਸ਼ਨ ਕੋਟ ਚੌਧਰੀ, ਜੈ ਪਾਲ,  ਰੇਸ਼ਮ ਸਿੰਘ ਪੱਖੋਵਾਲ ਹਰਪ੍ਰੀਤ ਸਿੰਘ ਬੈਂਸ, ਗੁਰਮੀਤ ਰਾਮ ਟਿੱਬੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਹਾਜ਼ਿਰ ਸਨ |