ਸ਼ਾਹਪੁਰ ਵਿਖੇ ਇੱਕ ਨਿੱਜੀ ਢਾਬੇ ਤੇ ਕੰਮ ਕਰਦੇ ਪ੍ਰੇਮ ਨਾਥ ਪੁੱਤਰ ਰਾਮ ਵਾਸੀ ਨਾਮਾਲੂਮ ਅੱਗ ਲੱਗਣ ਕਾਰਨ ਮੌਤ।
ਗੜ੍ਹਸ਼ੰਕਰ 18 ਜਨਵਰੀ - ਬੀਤੇ ਦਿਨੀਂ 13 ਜਨਵਰੀ ਨੂੰ ਇੱਕ ਅਣਪਛਾਤੇ ਵਿਅਕਤੀ ਨੂੰ ਚਾਚੇ ਦਾ ਢਾਬਾ ਪਿੰਡ ਸ਼ਹਾਪੁਰ ਥਾਣਾ ਗੜ੍ਹਸ਼ੰਕਰ ਵਿਖੇ ਅਚਾਨਕ ਅੱਗ ਲੱਗ ਗਈ ਸੀ। ਜਿਸਦਾ ਹੁਲੀਆ ਉਮਰ ਕਰੀਬ 35-40 ਸਾਲ ਕੱਦ 5 ਫੁੱਟ 1/2 ਇੰਚ ਰੰਗ ਸਾਬਲਾ, ਕੱਪੜੇ ਪਜਾਮਾ ਹਲਕਾ ਭੂਰੇ ਰੰਗ ਦਾ ਅਤੇ ਨਾਲ ਡੱਬੀਆਂ ਵਾਲੀ ਟੀ-ਸ਼ਰਟ, ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ|

ਢਾਬਾ ਮਾਲਿਕ ਨੇ ਦੱਸਿਆ ਕਿ ਇਸ ਵਿਅਕਤੀ ਨੇ ਆਪਣਾ ਨਾਮ ਪ੍ਰੇਮ ਨਾਥ ਪੁੱਤਰ ਰਾਮ ਹਰਕਾਂ ਵਾਸੀ ਨਾ ਮਾਲੂਮ ਦੱਸਿਆ ਹੋਇਆ ਸੀ ਜਿਸ ਦੀ ਅਜੇ ਤੱਕ ਕੋਈ ਵੀ ਸਨਾਖ਼ਤ ਨਹੀਂ ਹੋ ਸਕੀ ਅਤੇ ਨਾ ਹੀ ਇਸਦੇ ਵਾਰਿਸਾ ਦਾ ਕੋਈ ਪਤਾ ਲੱਗੀਆਂ ਅਗਰ ਇਸ ਮਰੇ ਵਿਅਕਤੀ ਦਾ ਕਿਸੀ ਨੂੰ ਘਰ ਦਾ ਪਤਾ ਜਾਂ ਪਰਿਵਾਰਿਕ ਮੈਂਬਰਾਂ ਵਾਰੇ ਜਾਣਕਾਰੀ ਹੋਵੇ ਉਹ ਥਾਣਾ ਗੜ੍ਹਸ਼ੰਕਰ ਨਾਲ 01884-282021,83606-31201 ਨੰਬਰਾਂ ਤੇ ਸੰਪਕਰ ਕਰ ਸੱਕਦਾ ਹੈ