ਸੂਬੇ ਦੇ 844 ਅਧਿਆਪਕਾਂ ਨੂੰ ਕੀਤਾ ਗਿਆ ਪਦੋਓਨਤ - ਸਿਖਿਆ ਮੰਤਰੀ ਮਹੀਪਾਲ ਢਾਂਡਾ
ਚੰਡੀਗੜ੍ਹ, 11 ਜੂਨ - ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਇਆ ਜਾਵੇ। ਇਸੀ ਲੜੀ ਵਿੱਚ 844 ਅਧਿਆਪਕਾਂ ਨੂੰ ਪਦੋਓਨਤ ਕੀਤਾ ਹੈ, ਜਿਨ੍ਹਾਂ ਵਿੱਚ 4 ਪਿੰਸੀਪਲ ਵੀ ਸ਼ਾਮਿਲ ਹਨ। ਇਸੀ ਤਰ੍ਹਾ ਨਾਲ ਜਲਦੀ ਹੀ ਬੀਈਓ ਤੇ ਡੀਈਓ ਦੀ ਪ੍ਰਮੋਸ਼ਨ ਕੀਤੀ ਜਾਵੇਗੀ। ਅਧਿਆਪਕਾਂ ਦਾ ਤਬਾਦਲਾ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਕੈਮੇਸਟਰੀ ਦੇ 35 ਅਤੇ 18 ਟੀਜੀਟੀ (ਟ੍ਰੇਡ ਗਰੈਜੂਏਟ ਟੀਚਰ) ਨੂੰ ਪੀਜੀਟੀ (ਪੋਸਟ ਗਰੈਜੂਏਟ ਟੀਚਰ) ਪਦੌਓਨਤ ਕੀਤਾ ਗਿਆ ਹੈ।
ਸੰਸਕ੍ਰਿਤ ਤੇ ਅੰਗੇ੍ਰਜੀ ਦੇ 1-1 ਪੀਜੀਟੀ, ਹਿੰਦੀ ਦੇ 2 ਪੀਜੀਟੀ ਨੂੰ ਪਦੌਓਨਤ ਕਰ ਪ੍ਰਿੰਸੀਪਲ ਬਣਾਇਆ ਗਿਆ ਹੈ। ਇਸੀ ਤਰ੍ਹਾ ਨਾਲ ਕਾਮਰਸ ਦੇ 4, ਅੰਗੇ੍ਰਜੀ ਦੇ 207, ਜਿਯੋਗ੍ਰਾਫੀ ਦੇ 1, ਇਤਿਹਾਸ ਦੇ 203, ਰਾਜਨੀਤਿਕ ਸ਼ਾਸਤਰ ਦੇ 137, ਸਮਾਜ ਸ਼ਾਸਤਰ ਦੇ 13, ਸੰਸਕ੍ਰਿਤ ਦੇ 150, ਹੋਮ ਸਾਇੰਸ ਦੇ 37 ਅਤੇ ਹਿੰਦੀ ਦੇ 35 ਟੀਜੀਟੀ ਨੂੰ ਪਦੌਓਨਤੀ ਕਰ ਕੇ ਪੀਜੀਟੀ ਬਣਾਇਆ ਗਿਆ ਹੈ।
ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਹਰ ਸਰਕਾਰ ਸਕੂਲ ਦੇ ਢਾਂਚਾਗਤ ਵਿਕਾਸ ਨੂੰ ਪੂਰਾ ਕੀਤਾ ਹੈ ਅਅਤੇ ਹੋਰ ਮੁਸ਼ਕਲਾਂ ਦਾ ਵੀ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ ਤਹਿਤ ਕੋਰਸ ਬਣਾਏ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀ ਚਨੌਤੀਆਂ ਦਾ ਨਿਪਟਾਨ ਕਰ ਸਕਣਗੇ। ਭਾਰਤ ਦੇ ਵਿਕਾਸ ਵਿੱਚ ਸਕਿਲ ਅਧਾਰਿਤ ਸਿਖਿਆ ਦਾ ਵੀ ਯੋਗਦਾਨ ਰਹੇਗਾ। ਇਸੀ ਨੂੰ ਧਿਆਨ ਵਿੱਚ ਰੱਖ ਕੇ ਵੀ ਕੋਰਸ ਤਿਆਰ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪੜਾਆਂ ਵਿੱਚ ਸਾਰੀ ਤਰ੍ਹਾ ਦੇ ਟੀਚਰਾਂ ਦਾ ਟ੍ਰਾਂਸਫਰ ਡਰਾਇਵ ਜਲਦੀ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਬੱਚਿਆਂ ਦੀ ਪੜਾਈ ਸੁਚਾਰੂ ਰੂਪ ਨਾਲ ਚਲਦੀ ਰਹੇ।
ਉਨ੍ਹਾਂ ਨੇ ਕਿਹਾ ਕਿ ਹਰ 10 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਨਵਾਂ ਮਾਡਲ ਸੰਸਕ੍ਰਿਤ ਸਕੂਲ ਖੋਲਿਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਹੋਰ ਬਿਹਤਰ ਸਿਖਿਆ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਿਵਜਨ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਈ-ਲਾਇਬ੍ਰੇਰੀ ਹੈ। ਇਸੀ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ 197 ਸਰਕਾਰੀ ਮਾਡਲ ਸੰਸਕ੍ਰਿਤ ਸਕੂਲਾਂ ਅਤੇ 250 ਪੀਐਮ ਸ਼੍ਰੀ ਸਕੂਲਾਂ ਵਿੱਚ ਈ-ਲਾਇਬ੍ਰੇਰੀ ਦਾ ਨਿਰਮਾਣ ਕਰਵਾਏਗੀ।