ਹੈਲਦੀ ਬੇਬੀ ਸ਼ੋਅ ਕਰਵਾਇਆ
ਐਸ ਏ ਐਸ ਨਗਰ, 14 ਦਸੰਬਰ - ਸਨ ਫਾਰਮਾ ਕਮਿਊਨਟੀ ਹੈਲਥ ਕੇਅਰ ਸੁਸਾਇਟੀ ਵਲੋਂ ਪਿੰਡ ਮੁਹਾਲੀ ਵਿਖੇ ਹੈਲਦੀ ਬੇਬੀ ਸ਼ੋਅ ਕੀਤਾ ਗਿਆ। ਜਿਸ ਵਿੱਚ 0 ਤੋਂ 3 ਸਾਲ ਦੇ ਬੱਚਿਆਂ ਨੇ ਹਿੱਸਾ ਲਿਆ।
ਐਸ ਏ ਐਸ ਨਗਰ, 14 ਦਸੰਬਰ - ਸਨ ਫਾਰਮਾ ਕਮਿਊਨਟੀ ਹੈਲਥ ਕੇਅਰ ਸੁਸਾਇਟੀ ਵਲੋਂ ਪਿੰਡ ਮੁਹਾਲੀ ਵਿਖੇ ਹੈਲਦੀ ਬੇਬੀ ਸ਼ੋਅ ਕੀਤਾ ਗਿਆ। ਜਿਸ ਵਿੱਚ 0 ਤੋਂ 3 ਸਾਲ ਦੇ ਬੱਚਿਆਂ ਨੇ ਹਿੱਸਾ ਲਿਆ।
ਇਸ ਮੌਕੇ ਡਾਕਟਰ ਹਰਬਰਿੰਦਰ ਗਿੱਲ ਨੇ ਬੱਚਿਆ ਦੇ ਟੀਕਾਕਰਣ, ਖੁਰਾਕ ਅਤੇ ਬੱਚਿਆਂ ਵਿੱਚ ਅੰਤਰ ਰੱਖਣ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੌਰਾਨ ਬੱਚਿਆਂ ਦੀ ਉਮਰ ਮੁਤਾਬਕ ਭਾਰ, ਕੱਦ ਅਤੇ ਟੀਕਾਕਰਣ ਸਹੀ ਹੋਣ ਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ।