ਸਕੂਲ ਆਫ ਐਮੀਨੈਸ ਗੜ੍ਹਸ਼ੰਕਰ ਵਿਖੇ ਦੂਜੇ ਫੇਜ਼ ਦੇ ਵਿਗਿਆਨ ਵਿਸੇ ਦੀ ਟ੍ਰੇਨਿੰਗ ਅਯੋਜਿਤ
ਗੜ੍ਹਸ਼ੰਕਰ- ਸਕੂਲ ਆਫ਼ ਐਮਿਨੇਂਸ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਸ੍ਰੀ ਮਤੀ ਸੀਮਾ ਬੁਧੀਰਾਜਾ ਜੀ ਦੀ ਅਗੁਵਾਈ ਵਿੱਚ ਦੂਜੇ ਫੇਜ ਦੋ ਰੋਜਾ ਵਿਗਿਆਨ ਵਿਸ਼ੇ ਦੀਆਂ ਘੱਟ ਕੀਮਤ ਦੀ ਵਿਗਿਆਨਕ ਕਿਰਿਆਵਾਂ ਦੀ ਟ੍ਰੇਨਿੰਗ ਸ਼੍ਰੀ ਅਜੈ ਕੁਮਾਰ, ਸ਼੍ਰੀ ਅਨੁਪਮ ਕੁਮਾਰ ਸ਼ਰਮਾ ,ਸ ਗੁਰਿੰਦਰ ਸਿੰਘ, ਸ਼੍ਰੀ ਜਸਵਿੰਦਰ ਸਿੰਘ ਰੀਸੋਰਸ ਪਰਸਨ ਜੀ ਨੇ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਦੀ ਕਿਰਿਆਵਾਂ ਗੜ੍ਹਸ਼ੰਕਰ ਇੱਕ ਅਤੇ ਗੜ੍ਹਸ਼ੰਕਰ ਦੋ ਦੇ ਅਧਿਆਪਕਾਂ ਦੇ ਸਹਿਯੋਗ ਨਾਲ਼ ਧੂਣੀ ਨਾਲ ਸੰਬਧਤ, ਦ੍ਰਿੜਤਾ ਦਰਸ਼ਨ ਨੂੰ ਸਮਝਣ,ਵਾਯੂਮੰਡਲ ਦਬਾਅ, ਹੈਂਗਰ ਸਾਊਂਡ, ਲੇਜਰ ਸਕੋਪ, ਆਕਾਸ਼ ਦਾ ਰੰਗ ਨੀਲਾ ਕਿਉਂ, ਅਪਵਰਤਣ, ਪਰਵਰਤਨ, ਭਾਰਹੀਣਤਾ, ਘਣਤਾ ਸੰਬਧੀ ਕਿਰਿਆਵਾਂ ਵਾਯੂਮੰਡਲ ਦਬਾਅ ਸਬੰਧੀ ਕਿਰੀਆਵਾਂ ਕਰਵਾਇਆ ਗਈਆਂ।

ਇਸ ਮੌਕੇ ਤੇ ਸ਼੍ਰੀ ਜਤਿੰਦਰ ਸਿੰਘ ,ਹਰਿੰਦਰ ਸਿੰਘ, ਲਖਵਿੰਦਰ ਸਿੰਘ , ਹਰਸ਼ ਕੁਮਾਰ ਕੁਲਪ੍ਰੀਤ ਸਿੰਘ ਜਤਿੰਦਰ ਕੁਮਾਰ, ਰੁਪਿੰਦਰ ਸਿੰਘ, ਤੇਜਪਾਲ , ਪ੍ਰੀਆ , ਰਜਨੀ , ਭਾਵਨਾ ਚੰਦੇਲ ਸੁਨਿਤਾ ਰਾਣੀ ਗੜ੍ਹੀ , ਸੁਨੀਤਾ ਰਾਣੀ, ਸ਼ਰੀਆ ਵਿਜਵ,ਨਵਨੀਤ ਆਦਿ ਨੇ ਲੋਅ ਕੋਸਟ ਕਿਰਿਆ ਰਾਹੀਂ ਸਾਇੰਸ ਦੇ ਸਂਕਲਪ ਸਮਝਾਉਣ ਦਾ ਪ੍ਰਯਾਸ ਕੀਤਾ। ਇਸ ਟ੍ਰੇਨਿੰਗ ਦਾ ਉਦੇਸ ਇਹ ਹੈ ਕਿ ਵਿਦਿਆਰਥੀਆਂ ਵਿੱਚ ਖੇਡ ਖੇਡ ਵਿੱਚ ਕਿਰਿਆਵਾਂ ਰਾਹੀਂ ਵਿਗਿਆਨ ਦੇ ਸਮਝਣ ਯੋਗ ਬਣਾਉਣਾ ਹੈ।
ਇਸ ਮੌਕੇ ਤੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਪ੍ਰਸ਼ਨਪਤਰ ਦੇ ਅੰਕਾ ਦੀ ਵੰਡ, ਆਂਤਰਿਕ ਮੁਲਾਂਕਣ ਦੇ ਬਾਰੇ ਚਰਚਾ ਕੀਤੀ ਗਈ ,ਪ੍ਰਿੰਸੀਪਲ ਸ਼੍ਰੀ ਮਤੀ ਸੀਮਾ ਬੁੱਧੀਰਾਜਾ ਜੀ ਅਧਿਆਪਕਾਂ ਨੂੰ ਨੂੰ ਵਿਦਿਆਰਥੀਆਂ ਨੂੰ ਉਤਸਾਹਿਤ ਪ੍ਰੇਰਿਤ ਕੀਤਾ ਗਿਆ।