
ਭਾਈ ਲਾਲੋ ਕੋ ਆਪ੍ਰੇਟਿਵ ਨਾਨ ਐਗਰੀਕਲਚਰ ਥਰਿੱਫਟ ਐਂਡ ਕ੍ਰੈਡਿਟ ਸੁਸਾਇਟੀ ਲਿਮਟਿਡ ਦਾ ਆਮ ਇਜਲਾਸ ਆਯੋਜਿਤ
ਐਸ.ਏ.ਐਸ. ਨਗਰ, 10 ਅਕਤੂਬਰ - ਦੀ ਭਾਈ ਲਾਲੋ ਕੋ ਆਪ੍ਰੇਟਿਵ ਨਾਨ ਐਗਰੀਕਲਚਰ ਥਰਿੱਫਟ ਐਂਡ ਕ੍ਰੈਡਿਟ ਸੁਸਾਇਟੀ ਲਿਮਟਿਡ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਨਰਲ ਮੈਂਬਰਾਂ ਦਾ ਆਮ ਇਜਲਾਸ ਸੁਸਾਇਟੀ ਦੇ ਪ੍ਰਧਾਨ ਸ. ਪ੍ਰਦੀਪ ਸਿੰਘ ਭਾਰਜ ਦੀ ਪ੍ਰਧਾਨਗੀ ਹੇਠ ਹੋਇਆ।
ਐਸ.ਏ.ਐਸ. ਨਗਰ, 10 ਅਕਤੂਬਰ - ਦੀ ਭਾਈ ਲਾਲੋ ਕੋ ਆਪ੍ਰੇਟਿਵ ਨਾਨ ਐਗਰੀਕਲਚਰ ਥਰਿੱਫਟ ਐਂਡ ਕ੍ਰੈਡਿਟ ਸੁਸਾਇਟੀ ਲਿਮਟਿਡ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਨਰਲ ਮੈਂਬਰਾਂ ਦਾ ਆਮ ਇਜਲਾਸ ਸੁਸਾਇਟੀ ਦੇ ਪ੍ਰਧਾਨ ਸ. ਪ੍ਰਦੀਪ ਸਿੰਘ ਭਾਰਜ ਦੀ ਪ੍ਰਧਾਨਗੀ ਹੇਠ ਹੋਇਆ। ਇਸ ਸੰਬੰਧੀ ਜਾਣਕਾਰੀ ਦਿਦਿਆਂ ਸੰਸਥਾ ਦੇ ਸਕੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਇਜਲਾਸ ਦੌਰਾਨ ਪਿਛਲੇ ਸਮੇਂ ਦਾ ਲੇਖਾ ਜੋਖਾ ਪਾਸ ਕੀਤਾ ਗਿਆ ਅਤੇ ਮੈਂਬਰਾਂ ਵੱਲੋਂ ਸਭਾ ਦੀ ਹੋਰ ਬਿਹਤਰੀ ਵਾਸਤੇ ਆਪੋ ਆਪਣੇ ਸੁਝਾਅ ਦਿੱਤੇ ਗਏ।
ਇਸ ਮੌਕੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਦੀਦਾਰ ਸਿੰਘ ਕਲਸੀ ਤੋਂ ਇਲਾਵਾ ਸਰਬਜੀਤ ਕੌਰ ਵਿਰਦੀ ਮੀਤ ਪ੍ਰਧਾਨ, ਗੁਰਮਿੰਦਰ ਕੌਰ ਕੈਸ਼ੀਅਰ, ਨਿਰਮਲ ਸਿੰਘ ਸੱਭਰਵਾਲ, ਲਖਬੀਰ ਸਿੰਘ ਹੂੰਝਣ, ਇੰਜ. ਪਵਿੱਤਰ ਸਿੰਘ ਵਿਰਦੀ, ਬਿਕਰਮਜੀਤ ਸਿੰਘ ਹੂੰਝਣ, ਬਲਵਿੰਦਰ ਸਿੰਘ ਕਲਸੀ, ਚੰਨਪ੍ਰੀਤ ਸਿੰਘ ਭੁੱਲਰ, ਤੇਜਿੰਦਰ ਸਿੰਘ ਸੱਭਰਵਾਲ, ਨਰਿੰਦਰ ਕੌਰ ਸੋਖੀ, ਮਨਪ੍ਰੀਤ ਕੌਰ, ਪਰਵਿੰਦਰ ਕੌਰ, ਤਰਸੇਮ ਸਿੰਘ, ਰਜਿੰਦਰ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ ਖੋਖਰ, ਕੁਲਦੀਪ ਸਿੰਘ ਹੂੰਝਣ, ਲਖਮੀਰ ਸਿੰਘ, ਰਮੇਸ਼ਵਰ ਦੱਤ ਸਿੰਘ, ਗੁਰਜੀਤ ਸਿੰਘ ਖੋਖਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
