ਨੂਰਾਨੀ ਮਸਜਿਦ ਮਟੌਰ ਦੀ ਨਵੀਂ ਕਮੇਟੀ ਨੇ ਲੱਡੂ ਵੰਡੇ

ਐਸ ਏ ਐਸ ਨਗਰ, 29 ਸਤੰਬਰ ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ (ਰਜਿ) ਮਟੌਰ ਸੈਕਟਰ 70 ਮੁਹਾਲੀ ਦੀ ਨਵੀਂ ਬਣੀ ਕਮੇਟੀ ਵਲੋਂ ਕਾਰਜਭਾਰ ਸੰਭਾਲਣ ਉਪਰੰਤ ਲੱਡੂ ਵੰਡੇ ਗਏ। ਇਸ ਮੌਕੇ ਨਵੀਂ ਟੀਮ ਦੇ ਅਹੁਦਦਾਰਾਂ ਨੇ ਕਿਹਾ ਕਿ ਉਹ ਸਾਰਿਆਂ ਦੀ ਸਹਿਮਤੀ ਨਾਲ ਕੰਮ ਕਰਣਗੇ।

ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ (ਰਜਿ) ਮਟੌਰ ਸੈਕਟਰ 70 ਮੁਹਾਲੀ ਦੀ ਨਵੀਂ ਬਣੀ ਕਮੇਟੀ ਵਲੋਂ ਕਾਰਜਭਾਰ ਸੰਭਾਲਣ ਉਪਰੰਤ 

ਲੱਡੂ ਵੰਡੇ ਗਏ। ਇਸ ਮੌਕੇ ਨਵੀਂ ਟੀਮ ਦੇ ਅਹੁਦਦਾਰਾਂ ਨੇ ਕਿਹਾ ਕਿ ਉਹ ਸਾਰਿਆਂ ਦੀ ਸਹਿਮਤੀ ਨਾਲ ਕੰਮ ਕਰਣਗੇ।

ਇਸ ਮੌਕੇ ਪ੍ਰਧਾਨ ਜਗਦੀਸ਼ ਖਾਨ ਉਰਫ ਜੱਗੀ, ਚੈਅਰਮੈਨ ਰਾਸ਼ੀਦ ਖਾਨ ਬਿੱਲਾ, ਮੀਤ ਪ੍ਰਧਾਨ ਸਿਤਾਰ ਖਾਨ, ਜਨਰਲ ਸੱਕਤਰ ਸਲੀਮ ਖਾਨ, ਜੁਆਇੰਟ ਸੱਕਤਰ ਇਕਬਾਲ ਖਾਨ, 

ਕੈਸ਼ੀਅਰ ਬਲਵਿੰਦਰ ਖਾਨ ਬਾਰੂ, ਮਨਜੀਤ ਖਾਨ ਮੀਬਰ, ਸਲੀਮ ਖਾਨ ਸਲਾਹਕਾਰ, ਸਾਬਕਾ ਪ੍ਰਧਾਨ ਸੌਦਾਗਰ ਖਾਨ, ਮੁਖਤਿਆਰ ਖਾਨ ਮੀਬਰ ਅਤੇ ਭਾਈਚਾਰੇ ਦੇ ਮੈਂਬਰ ਹਾਜਿਰ ਸਨ।