ਮੇਅਰ ਗੋਗੀਆ ਵਲੋ ਨਸਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ।

ਪਟਿਆਲਾ- ਅੱਜ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਗ ਏ'ਯੁੱਧ ਨਸਿਆਂ ਵਿਰੁੱਧ' ਮੁਹਿਮ ਜੋ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਨਹਿਰੂ ਪਾਰਕ ਵਿੱਚ ਮੋਰਿੰਨਗ ਕਲੱਬ,ਸੈਰ ਪ੍ਰੇਮੀਆ ਨੂੰ ਸ੍ਰੀ ਕੁੰਦਨ ਗੋਗੀਆ ਮੇਅਰ ਪਟਿਆਲਾ ਨੇ ਅਪੀਲ ਕੀਤੀ ਤੇ ਸਨੇਹਿਆ ਦਿੱਤਾ ਨਸਿਆਂ ਵਿਰੁੱਧ ਲਾਮਬੰਧ ਹੋਣ ਦਾ ਸੱਦਾ ਦਿੱਤਾ।

ਇਸ ਦੁਰਾਨ ਉਨਾ ਕਿਹਾ ਕਿ ਜੇ ਕਰ  ਸਾਰੇ ਇੱਕਜੁੱਟ ਹੋ ਜਾਣ ਤਾਂ ਪੰਜਾਬ ਨੂੰ ਨਸਾ਼ ਮੁਕਤ ਹੋਣ ਤੋ ਕੋਈ ਨਹੀ ਰੋਕ ਸਕਦਾ। ਨਸਿਆ ਦਾ ਖਾਤਮਾ ਕਰਨ ਲ ਈ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਵਚਨਬੱਧ ਹੈ। ਇਹ ਪਹਿਲੀ ਸਰਕਾਰ ਹੈ ਜਿਸ ਨੇ ਨਸਿਆਂ ਵਿਰੁੱਧ ਫੈ਼ਸਲਾਕੁਨ ਲੜਾਈ ਸੁਰੂ ਕੀਤੀ ਹੈ। ਨਸਾ ਮੁਕਤੀ ਦੇ ਨਤੀਜੇ ਬਹੁਤ ਵਧੀਆ ਮਿਲ ਰਹੇ ਹਨ। 
ਲੋਕਾ ਦਾ  ਆਪ ਮਹਾਰੇ ਸਾਥ ਨਸਿਆ ਵਿਰੁੱਧ ਮਿਲ ਰਿਹਾ ਹੈ। ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਲੋਕਾ ਨੂੰ ਅਪੀਲ ਕੀਤੀ ਨਸੇ ਦੀ ਲਤ'ਚ ਫਸੇ ਵਿਅਕਤੀਆਂ ਨੂੰ ਸਰਕਾਰੀ ਨਸਾ ਮੁਕਤੀ ਕੇਂਦਰਾਂ 'ਚ ਲਿਜਾਣ ਦੀ ਅਪੀਲ ਕੀਤੀ ਜਿਥੇ ਉਨਾ ਦਾ ਮੁਫ਼ਤ ਇਲਾਜ ਕਰਵਾਇਆ ਜਾਦਾ ਹੈ।
ਤੇ ਨਾਲ ਹੀ ਉਨਾ ਨੂੰ ਸਵੈ- ਰੋਜ਼ਗਾਰ ਵੀ ਬਣਾਇਆ ਜਾਂਦਾ ਹੈ। ਇਸ ਮੌਕੇ ਲਖਵਿੰਦਰ ਸਿੰਘ ਸਾਬਕਾ ਡਿਪਟੀ ਡਾਇਰੈਕਟਰ,ਭੁਸ਼ਨ ਮਹਿਤਾ ਸਾਬਕਾ ਖਜਾਨਾ ਅਫਸਰ, ਗਰੁਇੰਦਰ ਸਿੰਘ, ਰਜਿੰਦਰ ਕੁਮਾਰ ਬੈਂਕ ਆਫਿਸਰ, ਦੇਵ ਰਾਜ, ਡਿੰਪੀ, ਵਿਨਸੀ, ਸੋਢੀ, ਮੋਹਨ ਖੰਨਾ, ਪੱਪੂ, ਵਧਵਾ, ਆਦਿ ਹਾਜਰ ਸਨ।