ਨਰਸਿੰਗ ਦੇ ਕੋਰਸਾ ਅਤੇ ਹੋਰ ਕੋਰਸਾ ਦੇ ਦਾਖ਼ਲਾ ਮਿਤੀ ਵਿੱਚ 15 ਸਤੰਬਰ ਤੱਕ ਵਾਧਾ :ਡਾਕਟਰ ਜੰਗ ਬਹਾਦਰ ਸਿੰਘ ਰਾਏ

ਗੜਸ਼ੰਕਰ- ਗੁਰਸੇਵਾ ਨਰਸਿੰਗ ਕਾਲਜ ਪਨਾਮ ਗੜ੍ਹਸ਼ੰਕਰ ਵਿੱਚ ਚੱਲ ਰਹੇ ਵੱਖ ਵੱਖ ਕੋਰਸਾ ਦੇ ਦਾਖ਼ਲਾ ਮਿਤੀ ਵਿੱਚ 15 ਸਤੰਬਰ 2025 ਤੱਕ ਵਾਧਾ ਕੀਤਾ ਗਿਆ ਹੈ। ਚਾਹਵਾਨ ਵਿਅਕਤੀ ਹੇਠ ਲਿਖੇ ਕੋਰਸਾ ਵਿੱਚ ਯੋਗ ਪ੍ਰਣਾਲੀ ਰਾਹੀ ਦਾਖ਼ਲਾ ਲੈ ਸਕਦੇ ਹਨ।

ਗੜਸ਼ੰਕਰ- ਗੁਰਸੇਵਾ ਨਰਸਿੰਗ ਕਾਲਜ ਪਨਾਮ ਗੜ੍ਹਸ਼ੰਕਰ ਵਿੱਚ ਚੱਲ ਰਹੇ ਵੱਖ ਵੱਖ ਕੋਰਸਾ ਦੇ ਦਾਖ਼ਲਾ ਮਿਤੀ ਵਿੱਚ 15 ਸਤੰਬਰ 2025 ਤੱਕ ਵਾਧਾ ਕੀਤਾ ਗਿਆ ਹੈ। ਚਾਹਵਾਨ ਵਿਅਕਤੀ ਹੇਠ ਲਿਖੇ ਕੋਰਸਾ ਵਿੱਚ ਯੋਗ ਪ੍ਰਣਾਲੀ ਰਾਹੀ ਦਾਖ਼ਲਾ ਲੈ ਸਕਦੇ ਹਨ। 
ਏ ਐਨ ਐਮ, ਜੀ ਐਨ ਐਮ, ਬੀ ਐਸ ਸੀ ਨਰਸਿੰਗ ਬੇਸਿਕ, ਬੀ ਐਸ ਸੀ ਨਰਸਿੰਗ ਪੋਸਟ ਬੇਸਿਕ, ਬੀ ਐਸ ਸੀ ਐਮ ਐਲ ਐਸ, ਬੀ ਐਸ ਸੀ ਐਮ ਟੀ, ਬੀ ਐਸ ਸੀ ਫੈਸ਼ਨ ਡਿਜ਼ਾਈਨਰ: ਬੀ ਸੀ ਏ, ਬੀ ਬੀ ਏ, ਬੀ ਕਾਮ, ਐਮ ਬੀ ਏ ਆਦਿ ਕੋਰਸਾ ਲਈ ਗੁਰਸੇਵਾ ਕਾਲਜ ਪਨਾਮ ਦੇ ਡਾਇਰੈਕਟਰ ਸੀ ਮਤੀ ਦਵਿੰਦਰ ਕੌਰ ਰਾਏ ਨਾਲ ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਕਾਲਜ ਦੇ ਪ੍ਰਧਾਨ ਡਾਕਟਰ ਜੰਗ ਬਹਾਦਰ ਸਿੰਘ ਰਾਏ ਨੇ ਦਿੱਤੀ।