
ਕੇਰਲ ਵਿੱਚ ਨਿਪਾਹ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ, ਕੁੱਲ ਕੇਸ 6 ਹੋਏ
ਕੋਝੀਕੋਡ (ਕੇਰਲ), 15 ਸਤੰਬਰ ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿਚ ਨਿਪਾਹ ਵਾਇਰਸ ਪੀੜਤ ਇਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ।
ਕੋਝੀਕੋਡ (ਕੇਰਲ), 15 ਸਤੰਬਰ ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿਚ ਨਿਪਾਹ ਵਾਇਰਸ ਪੀੜਤ ਇਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਦੇ ਦਫ਼ਤਰ ਨੇ ਦੱਸਿਆ ਕਿ 39 ਸਾਲਾ ਵਿਅਕਤੀ ਦੇ ਨਮੂਨੇ ਵਿੱਚ ਨਿਪਾਹ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਉਹ ਹਸਪਤਾਲ ਵਿੱਚ ਨਿਗਰਾਨੀ ਹੇਠ ਹੈ। ਪੀੜਤ ਨੇ ਨਿੱਜੀ ਹਸਪਤਾਲ ਵਿੱਚ ਇਲਾਜ ਦੀ ਮੰਗ ਕੀਤੀ ਸੀ। ਨਵੇਂ ਕੇਸ ਦੇ ਨਾਲ ਕੋਝੀਕੋਡ ਵਿੱਚ ਨਿਪਾਹ ਮਾਮਲਿਆਂ ਦੀ ਕੁੱਲ ਗਿਣਤੀ 6 ਹੋ ਗਈ ਹੈ।
