ਬਹੁਜਨ ਸਮਾਜ ਪਾਰਟੀ 9 ਅਕਤੂਬਰ ਨੂੰ ਫਿਲੌਰ ਵਿੱਚ ਕਰੇਗੀ 'ਤਖਤ ਬਦਲ ਦਿਓ ਤਾਜ ਬਦਲ ਦਿਓ ਮਹਾਂਰੈਲੀ- ਡਾ ਨਛੱਤਰ ਪਾਲ ਐਮ ਐਲ ਏ

ਨਵਾਂਸ਼ਹਿਰ- ਬਹੁਜਨ ਸਮਾਜ ਪਾਰਟੀ ਨਵਾਂਸ਼ਹਿਰ ਦੀ ਮੀਟਿੰਗ ਪਾਰਟੀ ਦੇ ਜਿਲ੍ਹਾ ਦਫ਼ਤਰ ਵਿਖ਼ੇ ਹੋਈ l ਜਿਸ ਵਿੱਚ 9 ਅਕਤੂਬਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਫਿਲੌਰ ਵਿਖੇ ਤਖਤ ਬਦਲ ਦਿਓ ਤਾਜ ਬਦਲ ਦਿਓ ਮਹਾਂਰੈਲੀ' ਸੂਬਾ ਪੱਧਰ ਤੇ ਰੈਲੀ ਕੀਤੀ ਜਾ ਰਹੀ ਹੈl ਜਿਸ ਸਬੰਧੀ ਵਿਧਾਨ ਸਭਾ ਨਵਾਂਸ਼ਹਿਰ ਦੀ ਮੀਟਿੰਗ ਸਰਬਜੀਤ ਜਾਫਰ ਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਹੋਈ l

 ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਆਗੂ ਸਾਹਿਬਾਨਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹਰੇਕ ਪਿੰਡ ਤੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ l ਇਸ ਮੌਕੇ ਰਸ਼ਪਾਲ ਮਹਾਲੋਂ ਪ੍ਰਧਾਨ ਵਿਧਾਨ ਸਭਾ ਨਵਾਂਸ਼ਹਿਰ ਜੀ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾl 
ਇਸ ਮੌਕੇ ਦਿਲਬਾਗ ਮਹਿੰਦੀ ਪੁਰ, ਹਰਬਲਾਸ ਬਸਰਾ, ਗੁਰਮੁੱਖ ਨੌਰਥ ਵਾਈਸ ਪ੍ਰਧਾਨ ਨਗਰ ਕੌਂਸਲ, ਗਿਆਨ ਚੰਦ ਰਾਹੋਂ, ਹਰਨਿਰੰਜਨ ਬੇਗਮਪੁਰ, ਅਮਰੀਕ ਸਿੰਘ ਬੰਗਾ, ਅਸ਼ਵਨੀ ਨਵੀ ਅਬਾਦੀ, ਧਰਮ ਪਾਲ xSDO, ਚਮਨ ਲਾਲ xSDO, ਬਲਦੇਵ ਮਾਹੀ, ਮਦਨ ਲਾਲ, ਸੁਰਜੀਤ ਕਰੀਹਾ, ਰਾਜਵੀਰ ਕਹਾਮਾ, ਬਖਸ਼ੀ ਰਾਮ, ਸੁਰਿੰਦਰ ਪਾਲ ਨਵੀ ਅਬਾਦੀ, ਵਕੀਲ ਰਾਜ ਕੁਮਾਰ,  ਵਕੀਲ ਮੁਕੇਸ਼ ਬਾਲੀ, ਬਲਵੀਰ ਪੱਲੀ ਝਿੱਕੀ, ਕਰਨੈਲ ਚੜ੍ਹਮਜਾਰਾ, ਹਰਬੰਸ ਜਾਨੀਆ, ਸੂਬੇਦਾਰ ਬਹਿਲੂਰ ਕਲ੍ਹਾ, ਵਿਦੰਰ ਮੰਗੂਵਾਲ, ਸਤਪਾਲ ਚਕਲੀ, ਮਨਪ੍ਰੀਤ ਰਾਏ ਅਤੇ ਹੋਰ ਸਾਥੀ ਵੀ ਮੌਜੂਦ ਸਨ!