ਚੰਡੀਗੜ੍ਹ ਪ੍ਰੈੱਸ ਕਲੱਬ ਦਾ 45ਵਾਂ ਸਥਾਪਨਾ ਦਿਵਸ ਮਨਾਇਆ ਜਾਵੇਗਾ
ਚੰਡੀਗੜ 15, ਜੁਲਾਈ- ਚੰਡੀਗੜ੍ਹ ਪ੍ਰੈਸ ਕਲੱਬ ਅੱਜ ਆਪਣੇ ਸਫ਼ਰ ਦੇ 45 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ। ਇਸ ਮੀਲ ਪੱਥਰ ਨੂੰ ਮਨਾਉਣ ਲਈ ਅਤੇ ਸਾਡੇ ਸੀਨੀਅਰ ਮੈਂਬਰਾਂ ਅਤੇ ਸੰਸਥਾਪਕ ਮੈਂਬਰਾਂ ਦੇ ਅਣਮੁੱਲੇ ਯੋਗਦਾਨ- ਜਿਨ੍ਹਾਂ ਨੇ ਕਲੱਬ ਨੂੰ ਦੇਸ਼ ਦੇ ਸਭ ਤੋਂ ਵਧੀਆ ਕਲੱਬਾਂ ਵਿੱਚੋਂ ਇੱਕ ਬਣਾਉਣ ਵਿੱਚ ਮਦਦ ਕੀਤੀ ਹੈ- ਦੇ ਸਨਮਾਨ ਲਈ ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵਿਸ਼ੇਸ਼ ਜਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ।

ਕੇਕ ਕੱਟਣ ਦੀ ਰਸਮ 15 ਜੁਲਾਈ ਸ਼ਾਮੀਂ 7:30 ਵਜੇ ਫੈਮਿਲੀ ਹਾਲ ਵਿੱਚ ਕੀਤੀ ਜਾਵੇਗੀ। ਇਸ ਦੌਰਾਨ ਮੈਂਬਰਜ਼ ਤੇ ਉਨ੍ਹਾਂ ਦਾ ਪਰਿਵਾਰ ਛੋਲੇ-ਕੁਲਚੇ, ਵੈਜ ਬਿਰਿਆਨੀ, ਸਨੈਕਸ, ਸੂਪ/ਚਾਹ ਅਤੇ ਜਲੇਬੀ ਦਾ ਆਨੰਦ ਮਾਣ ਸਕਦਾ ਹੈ। ਜਿਹੜੇ ਮੈਂਬਰ ਨਿਯਮਤ ਰੈਸਟੋਰੈਂਟ ਸਹੂਲਤ ਦੀ ਵਰਤੋਂ ਕਰਨਾ ਚਾਹੁੰਦੇ ਹਨ, ਉਹ ਪਹਿਲੀ ਮੰਜ਼ਿਲ ’ਤੇ ਹਾਲ ਅਤੇ ਟੈਰੇਸ ਵੀ ਲੋੜੀਂਦੀਆਂ ਸੇਵਾਵਾਂ ਲੈ ਸਕਦੇ ਹਨ।