
ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਵਿਸ਼ਵ ਰਿਕਾਰਡ, 13000 ਵਨਡੇ ਦੌੜਾਂ, 47 ਸੈਂਕੜੇ
ਸ਼੍ਰੀਲੰਕਾ 11 ਸਤੰਬਰ (ਮਪ) ਵਿਰਾਟ ਕੋਹਲੀ ਵਨਡੇ 'ਚ ਸਭ ਤੋਂ ਤੇਜ਼ 13000 ਦੌੜਾਂ ਅਤੇ 47 ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਸ਼੍ਰੀਲੰਕਾ 11 ਸਤੰਬਰ (ਮਪ) ਵਿਰਾਟ ਕੋਹਲੀ ਵਨਡੇ 'ਚ ਸਭ ਤੋਂ ਤੇਜ਼ 13000 ਦੌੜਾਂ ਅਤੇ 47 ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦਿੱਗਜ ਖਿਡਾਰੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 2004 'ਚ ਰਾਵਲਪਿੰਡੀ 'ਚ ਪਾਕਿਸਤਾਨ ਖਿਲਾਫ ਰਿਕਾਰਡ ਬਣਾਇਆ ਸੀ।
