ਹਰਿਆਣਾ ਵਿੱਚ ਦੋ ਐਚਸੀਐਸ ਅਫਸਰਾਂ ਨੂੰ ਵੱਧ ਕਾਰਜਭਾਰ
ਚੰਡੀਗੜ੍ਹ, 2 ਜੁਲਾਈ - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਐਚਸੀਐਸ ਅਧਿਕਾਰੀਆਂ ਨੂੰ ਵੱਧ ਕਾਰਜਭਾਰ ਸੌਂਪਿਆ ਹੈ।
ਚੰਡੀਗੜ੍ਹ, 2 ਜੁਲਾਈ - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਐਚਸੀਐਸ ਅਧਿਕਾਰੀਆਂ ਨੂੰ ਵੱਧ ਕਾਰਜਭਾਰ ਸੌਂਪਿਆ ਹੈ।
ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਦੀ ਓਐਸਡੀ ਸੁਸ੍ਰੀ ਹਿਨਾ ਬਿੰਦਲਿਸ਼ ਨੂੰ ਵਿਦੇਸ਼ ਸਹਿਯੋਗ ਵਿਭਾਗ ਦੇ ਸੰਯੁਕਤ ਨਿਦੇਸ਼ਕ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
ਹਰਿਆਣਾ ਰੋਡਵੇਜ਼, ਫਰੀਦਾਬਾਦ ਦੀ ਮਹਾਪ੍ਰਬੰਧਕ ਸੁਸ੍ਰੀ ਸ਼ਿਖਾ ਨੂੰ ਜਿਲ੍ਹਾ ਪਰਿਸ਼ਦ ਅਤੇ ਡੀਆਰਡੀਏ, ਫਰੀਦਾਬਾਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।