ਅਚਿੰਤੇ ਬਾਜ ਪਏ ,ਕੁਲਦੀਪ ਸਿੰਘ ਬੈਂਸ ਦੀਪਾ ਭੱਜਲ ਬੇਵਕਤ ਵਿਛੋੜਾ ਦੇ ਗਿਆ

ਗੜ੍ਹਸ਼ੰਕਰ- ਕੁਲਦੀਪ ਸਿੰਘ ਬੈਂਸ ਭੱਜਲ 38 ਸਾਲ ਜੋ ਕਿ ਸੀ ਪੀ ਆਈ (ਐਮ) ਬਰਾਂਚ ਭੱਜਲ ਦਾ ਸਰਗਰਮ ਵਰਕਰ, ਹਰ ਘੋਲ ਵਿੱਚ ਸਭ ਤੋਂ ਅਗੇ ਹੋਕੇ ਚਲਣ ਦਾ ਸੁਭਾਅ ਸੀ। ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੁਲ ਹਿੰਦ ਕਿਸਾਨ ਸਭਾ ਵਲੋਂ ਐਸ ਕੇ ਐਮ ਸਿੰਘੂ ਬਾਰਡਰ ਤੇ ਲਗਾਏ ਮੋਰਚੇ ਵਿੱਚ ਕਈ ਕਈ ਦਿਨ ਦਿੱਲੀ ਰਹਿਕੇ ਆਉਂਦੇ ਰਿਹਾ।

29 ਜੂਨ 2025 ਨੂੰ ਰਾਤ 11 ਵਜੇ ਪੂਰਾ ਹੋ ਗਿਆ। ਅੱਜ 30 ਜੂਨ 2025 ਨੂੰ ਪਾਰਟੀ ਵਲੋਂ ਕਾਮਰੇਡ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ ,ਚੌਧਰੀ ਅੱਛਰ ਸਿੰਘ ਬਿਲੜੋਂ, ਸਤਨਾਮ ਸਿੰਘ ਢਿੱਲੋਂ ,ਪਰੇਮ ਸਿੰਘ ਰਾਨਾ, ਝਲਮਣ ਸਿੰਘ ਕੂਨਰ ਨੇ ਪਾਰਟੀ ਦਾ ਝੰਡਾ ਪਾਇਆ। 
ਦਾਹ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਾਬਕ ਪ੍ਰਿੰਸੀਪਲ ਰਾਜਿੰਦਰ ਕੁਮਾਰ, ਹਰਭਜਨ ਸਿੰਘ ਢਿਲੋਂ, ਦਰਸ਼ਨ ਸਿੰਘ ਢਿੱਲੋਂ,ਕਸ਼ਮੀਰ ਸਿੰਘ ਭੱਜਲ, ਅੰਤਿਮ ਅਰਦਾਸ ਪਿੰਡ ਭੱਜਲ 10/7/2025 ਵਿਖੇ ਕੀਤੀ ਜਾਵੇਗੀ।