ਚੰਡੀਗੜ੍ਹ ਦੀ ਸੈਕਟਰ 42 ਝੀਲ ਵਿਖੇ ਆਜ਼ਾਦੀ ਦਿਵਸ ਮੌਕੇ ਪਤੰਗ ਉਡਾਈ ਗਈ।

ਚੰਡੀਗੜ੍ਹ ਦੀ ਸੈਕਟਰ 42 ਝੀਲ ਵਿਖੇ ਆਜ਼ਾਦੀ ਦਿਵਸ ਮੌਕੇ ਪਤੰਗ ਉਡਾਈ ਗਈ।

ਚੰਡੀਗੜ੍ਹ 14 ਅਗਸਤ – ਇੰਡੀਅਨ ਕਾਈਟ ਕਲੱਬ ਅਤੇ ਪੰਜਾਬ ਯੂਥ ਟੀਮ ਮੁਹਾਲੀ ਨੇ ਸਮੂਹਿਕ ਤੌਰ ‘ਤੇ ਆਜ਼ਾਦੀ ਦਿਵਸ ਮਨਾਇਆ। ਇਸ ਮੌਕੇ ਪਾਰ ਗੁਰਿੰਦਰ ਸਿੰਘ, ਵਰੁਣ ਚੱਢਾ ਜੀ ਪਰਿਵਾਰ ਸਮੇਤ ਹਾਜ਼ਰ ਸਨ।