
4 ਜੂਨ ਨੂੰ ਨਵਾਂਸ਼ਹਿਰ ਅਤੇ 5 ਜੂਨ ਨੂੰ ਗੜ੍ਹਸ਼ੰਕਰ ਦਫ਼ਤਰ ਵਿਖ਼ੇ ਲੱਗ ਰਹੀ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਵਰਕਸ਼ਾਪ: ਕਨਵਰ ਅਰੋੜਾ
ਨਵਾਂਸ਼ਹਿਰ,31 ਮਈ-ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਵਰਕਸ਼ਾਪ ਹੈਡ ਆਫ਼ਿਸ ਨਵਾਂਸ਼ਹਿਰ 4 ਜੂਨ ਨੂੰ ਅਤੇ ਬ੍ਰਾਂਚ ਆਫ਼ਿਸ ਗੜ੍ਹਸ਼ੰਕਰ 5 ਜੂਨ ਨੂੰ ਲੱਗਣ ਜਾਂ ਰਹੀ ਹੈ। ਜਿਸ ਵਿੱਚ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੇ ਐਡਮਿਸ਼ਨ ਹੈਡ ਵਿਦਿਆਰਥੀਆਂ ਨੂੰ ਸਿੱਧਾ ਮਿਲਣਗੇ।
ਨਵਾਂਸ਼ਹਿਰ,31 ਮਈ-ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਵਰਕਸ਼ਾਪ ਹੈਡ ਆਫ਼ਿਸ ਨਵਾਂਸ਼ਹਿਰ 4 ਜੂਨ ਨੂੰ ਅਤੇ ਬ੍ਰਾਂਚ ਆਫ਼ਿਸ ਗੜ੍ਹਸ਼ੰਕਰ 5 ਜੂਨ ਨੂੰ ਲੱਗਣ ਜਾਂ ਰਹੀ ਹੈ। ਜਿਸ ਵਿੱਚ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੇ ਐਡਮਿਸ਼ਨ ਹੈਡ ਵਿਦਿਆਰਥੀਆਂ ਨੂੰ ਸਿੱਧਾ ਮਿਲਣਗੇ।
ਬੱਚਿਆਂ ਨੂੰ ਵਿਸਥਾਰ ਨਾਲ਼ ਜਾਣਕਾਰੀ ਦਿਤੀ ਜਾਵੇਗੀ ਕਿ ਮਾਪਿਆਂ ਦੀ ਆਈ ਟੀ ਆਰ ਕਿੰਨੀ ਹੋਣੀ ਚਾਹੀਦੀ ਹੈ, ਫੰਡ ਕਿੰਨੇ ਹੋਣੇ ਚਾਹੀਦੇ ਨੇ ਅਤੇ ਕਿੰਨੇ ਪੁਰਾਣੇ ਹੋਣੇ ਚਾਹੀਦੇ ਹਨ। ਜੀ ਟੀ ਈ ਕਿਦਾਂ ਕਲੀਅਰ ਹੋਵੇਗੀ ਸਾਰੀ ਜਾਣਕਾਰੀ ਦਿਤੀ ਜਾਵੇਗੀ।
ਜ੍ਹਿਨਾਂ ਬੱਚਿਆਂ ਨੇ ਬਾਰ੍ਹਵੀਂ 2024 ਚ ਕਿਸੇ ਵੀ ਸਟਰੀਮ ਚ ਕੀਤੀ ਹੋਵੇ ਸੀ ਬੀ ਐਸ ਈ, ਪੰਜਾਬ ਬੋਰਡ ਜਾਂ ਕਿਸੇ ਵੀ ਸਟੇਟ ਬੋਰਡ ਤੋਂ ਕੀਤੀ ਹੋਵੇ ਆਈਲੈਟਸ ਚ ਓਵਰਆਲ 6 ਬੈਂਡ ਘੱਟ ਤੋਂ ਘੱਟ 5.5 ਬੈਂਡ ਜਾਂ ਪੀ ਟੀ ਈ 53 ਸਕੋਰ ਨਾਲ਼ ਕੀਤੀ ਹੈ ਪਰ 2024 ਪਾਸ ਬੱਚਿਆਂ ਵਾਸਤੇ ਇਹ ਆਖਰੀ ਮੌਕਾ ਹੈ ਅਪਲਾਈ ਕਰਨ ਦਾ। 2025 ਪਾਸ ਬੱਚੇ ਇਸ ਵਰਕਸ਼ਾਪ ਦਾ ਫਾਇਦਾ ਲੈ ਸਕਦੇ ਹਨ ਆਫ਼ਰ ਲੈੱਟਰ ਵੀ ਅਪਲਾਈ ਕਰ ਸਕਦੇ ਹਨ।
ਓਹਨਾ ਨੇ ਦੱਸਿਆ ਕਿ ਜ੍ਹਿਨਾਂ ਵਿਦਿਆਰਥੀਆਂ ਨੇ ਬੀ ਬੀ ਏ, ਬੀ ਸੀ ਏ, ਬੀ ਕਾਮ, ਬੀ ਐਸ ਸੀ ਐਗਰੀਕਲਚਰ ਜਾਂ ਬੀ ਫਾਰਮੇਸੀ ਡਿਗਰੀ ਜਾਂ ਕਿਸੇ ਵੀ ਫ਼ੀਲਡ ਚ ਡਿਗਰੀ ਕੀਤੀ ਹੈ। ਸਟੱਡੀ ਤੋਂ ਬਾਅਦ 7-8 ਸਾਲ ਦਾ ਗੈਪ ਵੀ ਸਵੀਕਾਰ ਹੈ।ਆਈਲੈਟਸ ਓਵਰਆਲ 6 ਬੈਂਡ ਨਾਲ ਜਾਂ ਪੀ ਟੀ ਈ 55 ਘਟੋ ਘੱਟ 53 ਨਾਲ਼ ਕੀਤੀ ਹੈ। ਓਹ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਸਟੱਡੀ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ। ਕੰਪਨੀ ਵੱਲੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਵੀ ਦਿਤੀ ਜਾਂਦੀ ਹੈ।
ਕੰਪਨੀ ਵਲੋਂ ਬੜੇ ਲੰਬੇ ਸਮੇ ਤੋਂ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਓਹਨਾ ਨੂੰ ਸਿਧੇ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਅਰੋੜਾ ਟਾਵਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।
