ਇੰਸਪੈਕਟਰ ਊਸ਼ਾ ਰਾਣੀ ਨੇ ਸਿਟੀ ਪੁਲਿਸ ਸਟੇਸ਼ਨ ਫਗਵਾੜਾ ਦੇ ਐਸਐਚਓ ਵਜੋਂ ਅਹੁਦਾ ਸੰਭਾਲਿਆ

ਫਗਵਾੜਾ/ਹੁਸ਼ਿਆਰਪੁਰ- ਇੰਸਪੈਕਟਰ ਊਸ਼ਾ ਰਾਣੀ ਫਗਵਾੜਾ ਦੇ ਸਿਟੀ ਪੁਲਿਸ ਸਟੇਸ਼ਨ ਐਸਐਚਓ ਵਜੋਂ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਊਸ਼ਾ ਰਾਣੀ ਇਸ ਤੋਂ ਪਹਿਲਾਂ ਇੰਚਾਰਜ ਮਹਿਲਾ ਵਿੰਗ ਹੁਸ਼ਿਆਰਪੁਰ, ਐਸਐਚਓ ਸਿਟੀ ਹੁਸ਼ਿਆਰਪੁਰ ਅਤੇ ਐਸਐਚਓ ਪੁਲਿਸ ਸਟੇਸ਼ਨ ਮੇਹਟੀਆਣਾ ਦੇ ਨਾਲ-ਨਾਲ ਫਗਵਾੜਾ ਦੇ ਵੱਖ-ਵੱਖ ਥਾਣਿਆਂ ਵਿੱਚ ਇੰਚਾਰਜ ਵਜੋਂ ਸੇਵਾ ਨਿਭਾ ਚੁੱਕੇ ਹਨ

ਉਨਾਂ ਨੇ ਆਪਣਾ ਚਾਰਜ ਸੰਭਾਲਦੇ ਹੀ ਸ਼ਹਿਰ ਦੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਗਲਤ ਕੰਮ ਛੱਡ ਦੇਣ ਤਾਂ ਜੋ ਸ਼ਹਿਰ ਨੂੰ ਖੁਸ਼ਹਾਲ ਰੱਖਿਆ ਜਾ ਸਕੇ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ।