ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਲੋੜਵੰਦ ਔਰਤਾਂ ਲਈ ਸਿਲਾਈ ਮਸ਼ੀਨਾਂ ਦਾ ਵੰਡ ਸਮਾਰੋਹ

ਪਟਿਆਲਾ- ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਲੋਕਾਂ ਦੀ ਭਲਾਈ ਦੇ ਕਾਰਜ ਕਰ ਰਹੀ ਹੈ। ਔਰਤਾਂ ਨੂੰ ਕਾਰਜ ਕਰਨ ਲਈ ਦੋ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ ਹਨ ਉਹ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਸਕਣ। ਇਹ ਸਿਲਾਈ ਮਸ਼ੀਨ ਸਵਰਗੀ ਮੁਕੇਸ਼ ਜੈਨ ਦੀ ਯਾਦ ਵਿੱਚ ਉਹਨਾਂ ਦੇ ਬੱਚੇ ਮਿਸ ਰੂਚੀ ਜੈਨ ਅਤੇ ਸਵੇਤਾ ਜੈਨ ਨੇ ਦਿੱਤੀਆਂ।

ਸਵਰਗੀ ਮੁਕੇਸ਼ ਜੈਨ ਵੀ ਆਪ ਜਰੂਰਤਮੰਦ ਲਈ ਸਲਾਈ ਮਸ਼ੀਨਾ ਦਿੰਦੇ ਸਨ ਅਤੇ ਸਮਾਜ ਲਈ ਕਾਰਜ ਕਰਦੇ ਸਨ। ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਸਿੰਗਲ ਵਰਤੋ ਵਾਲੇ ਪਲਾਸਟਿਕ ਦੀ ਵਰਤੋ ਨਾ ਕਰਨ ਸਗੋਂ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋ ਕਰਨ। ਇਸ ਵਿੱਚ ਕੈਂਸਰ ਵਰਗੀ ਬਿਮਾਰੀ ਤੋਂ ਵੀ ਬੱਚਿਆ ਜਾ ਸਕਦਾ ਹੈ। 
ਖੂਨਦਾਨ ਕੈਂਪ, ਮੈਡੀਕਲ ਕੈਂਪ ਵੀ ਲਗਾਏ ਜਾਦੇ ਹਨ ਤਾਂ ਕਿ ਲੋਕਾਂ ਨੂੰ ਆਪਣੀ ਬਿਮਾਰੀ ਬਾਰੇ ਪਤਾ ਲਗ ਸਕੇ ਅਤੇ ਸਹੀ ਢੰਗ ਨਾਲ ਇਲਾਜ ਕਰਵਾ ਸਕੇ। ਭਾਰਤ ਦੇਸ਼ ਇੱਕ ਮਹਾਨ ਦੇਸ਼ ਹੈ। ਇਸ ਦੇ ਸੈਨਿਕਾਂ ਨੂੰ ਸੋਸਾਇਟੀ ਵੱਲੋਂ ਸਲਾਮ । ਇਸ ਅਵਸਰ ਤੇ ਸੁਰਿੰਦਰ  ਕੁਮਾਰ ਗੁਪਤਾ, ਅਮਿਤ ਕੁਮਾਰ ਗੋਇਲ ਅਤੇ ਸੋਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ ਹਾਜਰ ਸਨ।