
ਮਾਹਿਲਪੁਰ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਨਣ ਤੇ ਅਕਾਲੀ ਵਰਕਰਾਂ ਵਲੋਂ ਲੱਡੂ ਵੰਡੇ ਗਏ
ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਮਾਹਿਲਪੁਰ ਦੇ ਮੇਨ ਚੌਕ ਵਿੱਚ ਇਕਬਾਲ ਸਿੰਘ ਖੇੜਾ ਤੇ ਨਿਰਮਲ ਸਿੰਘ ਭੀਲੋਵਾਲ ਦੀ ਅਗਵਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਨਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ|
ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਮਾਹਿਲਪੁਰ ਦੇ ਮੇਨ ਚੌਕ ਵਿੱਚ ਇਕਬਾਲ ਸਿੰਘ ਖੇੜਾ ਤੇ ਨਿਰਮਲ ਸਿੰਘ ਭੀਲੋਵਾਲ ਦੀ ਅਗਵਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਨਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ|
ਇਸ ਮੌਕੇ ਇਕਬਾਲ ਸਿੰਘ ਖੇੜਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਹੋਈ ਭਰਤੀ ਵਿੱਚੋਂ ਚੁਣੇ ਗਏ 500 ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪੂਰੇ ਜੋਸ਼ ਖਰੋਸ਼ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ| ਇਸ ਮੌਕੇ ਹਰਪ੍ਰੀਤ ਸਿੰਘ ਬੈਂਸ ਦਇਆ ਸਿੰਘ ਮੇਘੋਵਾਲ ਪਰਮਦੀਪ ਸਿੰਘ ਪੰਡੋਰੀ ਅਮਨਦੀਪ ਸਿੰਘ ਨੰਗਲ ਖਿਡਾਰੀਆਂ ਜਸਵੀਰ ਸਿੰਘ ਭੱਟੀ।
ਪਰਮਜੀਤ ਸਿੰਘ ਬਾਹੋਵਾਲ ਜਗਮੋਹਣ ਸਿੰਘ ਹਵੇਲੀ ਅਵਤਾਰ ਸਿੰਘ ਸਸੋਲੀ ਹਰਪ੍ਰੀਤ ਸਿੰਘ ਹੈਪੀ ਨਿਰੰਜਨ ਸਿੰਘ ਮਾਹਿਲਪੁਰ ਹਰਜੀਤ ਸਿੰਘ ਬੈਂਸ ਕਰਮਜੀਤ ਸਿੰਘ ਬੈਂਸ ਗੁਰਜਰਨੈਲ ਸਿੰਘ ਜੋਤਾ ਜਤਿੰਦਰ ਸਿੰਘ ਬੇਦੀ ਸੁਖਦੇਵ ਸਿੰਘ ਮਾਹਿਲਪੁਰ, ਜਸਵਿੰਦਰ ਸਿੰਘ ਹਵੇਲੀ ਅੰਮ੍ਰਿਤਪਾਲ ਸਿੰਘ ਬੈਂਸ ਪਰਮਿੰਦਰ ਸਿੰਘ ਪੈਂਸਰਾ ਨਿਰਵੈਰ ਸਿੰਘ ਭਾਰਟਾ ਕੁਲਦੀਪ ਸਿੰਘ ਨੰਗਲ ਕਲਾਂ ਆਦਿ ਹਾਜਰ ਸਨ
