ਸੰਤ ਬਾਬਾ ਹਰੀ ਸਿੰਘ ਸਕੂਲ’ ਚ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ

ਹੁਸ਼ਿਆਰਪੁਰ- ਸੰਤ ਬਾਬਾ ਹਰੀ ਸਿੰਘ ਕਹਾਰਪੁਰ ਦੀ ਯਾਦ ’ਚ, ਸਕੂਲ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਅਧੀਨ ਚਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਵਲੋਂ ਗੁਰਮਿਤ ਸਾਮਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਕਾਲਜ ਦੇ ਵਿਦਿਆਰਥੀ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਜੁਗਿੰਦਰ ਸਿੰਘ ਰਿਆੜ ਵਲੋਂ ਗੁਰਬਾਣੀ ਕੀਰਤਨ ਤੇ ਢਾਡੀ ਗੁਰਪ੍ਰਤਾਪ ਪਦਮ ਵਲੋਂ ਢਾਡੀ ਵਾਰਾਂ ਨਾਲ ਨਿਹਾਲ ਕੀਤਾ।

ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਸਰਪ੍ਰਸਤ ਡਾ ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ, ਵਾਇਸ ਪ੍ਰਧਾਨ ਗੁਰਪ੍ਰੀਤ ਸਿੰਘ, ਵਰਿੰਦਰ ਸ਼ਰਮਾਂ, ਪ੍ਰਿੰ.ਡਾ. ਪਰਵਿੰਦਰ ਸਿੰਘ ਖਾਲਸਾ ਕਾਲਜ, ਪਿ੍ਰੰ. ਡਾ. ਰੋਹਤਾਸ਼, ਦਲਜੀਤ ਸਿੰਘ ਬੈਂਸ ਕੈਨੇਡਾ, ਸੇਵਕ ਸਿੰਘ ਅਮਰੀਕਾ, ਸੰਤ ਮੱਖਣ ਸਿੰਘ, ਸੰਤ ਬਲਵੀਰ ਸਿੰਘ ਸ਼ਾਸ਼ਤਰੀ, ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। 
ਸਮਾਰੋਹ ਮੌਕੇ ਕਾਲਜ ਦੇ ਪ੍ਰਿੰ.ਸ਼ਿਬੂ ਮੈਥਿਊ ਕੇ.ਨੇ ਵਿਦਿਆਰਥੀਆਂ ਲਈ ਨਵੇਂ ਸੈਸ਼ਨ ਮੌਕੇ ਸਵਾਗਤ ਕਰਦੇ ਗੋਏ  ਦੱਸਿਆ ਕਿ ਇਸ ਸੈਸ਼ਨ ਤੋਂ ਸਕੂਲ ’ਚ ਗਿਆਰਵੀਂ ਕਲਾਸ ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਆਰਟ ਵਿਸ਼ੇ ਸ਼ੁਰੂ ਕੀਤੀ ਗਈ ਜਿਸ ’ਚ 60 ਤੋਂ ਵੱਧ ਵਿਦਿਆਰਥੀਆਂ ਨੇ ਐਡਮਿਸ਼ਨ ਲੈ ਲਿਆ।  ਉਨ੍ਹਾਂ ਸਿੱਖ ਐਜੂਕੇਸ਼ਨਲ ਕੌਂਸਲ ਵਲੋਂ ਸਕੂਲ ਵਿਦਿਆਰਥੀਆਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਸਬੰਧੀ ਵੀ ਵਿਸ਼ਥਾਰ ਨਾਲ ਚਾਨਣਾਂ ਪਾਇਆ।  
ਇਸ ਮੌਕੇ ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਮਨਦੀਪ ਸਿੰਘ ਮੰਗਾ ਬੈਂਸ, ਰਾਜ ਕੁਮਾਰ ਰਾਜੂ ਕੌਸਲਰ, ਪਿ੍ਰੰ. ਜਗਮੋਹਣ ਸਿੰਘ, ਅਸ਼ੋਕ ਕੁਮਾਰ ਕੌਸਲਰ, ਧਰਮ ਸਿੰਘ ਫੌਜੀ, ਵਿੱਕੀ ਅਗਨੀਹੋਤਰੀ, ਤਰਸੇਮ ਸਿੰਘ ਮੈਨੇਜਰ ਬੱਡੋ ਸਕੂਲ, ਖੁਸ਼ਵੰਤ ਸਿੰਘ ਬੈਂਸ, ਹਰਨੰਦਨ ਸਿੰਘ ਖਾਬੜਾ, ਮਾ. ਬਨਿੰਦਰ ਸਿੰਘ, ਮਾ. ਬਲਵੀਰ ਸਿੰਘ, ਪ੍ਰੋ. ਸਰਵਣ ਸਿੰਘ, ਗੁਰਮੇਲ ਸਿੰਘ ਖਾਬੜਾ ਕਹਾਰਪੁਰ, ਜਸਵੰਤ ਸਿੰਘ ਸੀਹਰਾ, ਐਮ.ਡੀ. ਹਰਜਿੰਦਰ ਸਿੰਘ ਗਿੱਲ, ਪ੍ਰੰ. ਸੁਰਜੀਤ ਸਿੰਘ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਬਿਮਲਾ ਜਸਵਾਲ, ਅਸ਼ੋਕ ਕੁਮਾਰ, ਗਿਆਨੀ ਗੁਰਜਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਗੁਰਲਾਟ ਸਿੰਘ, ਠੇਕੇਦਾਰ ਜਗਜੀਤ ਸਿੰਘ ਘੁਮਿਆਲਾ, ਨੰਬਰਦਾਰ ਤਕਦੀਰ ਸਿੰਘ ਭਾਰਟਾ, ਹਰਨੇਕ ਸਿੰਘ ਸਰਪੰਚ, ਅਜਮੇਰ ਸਿੰਘ ਢਿੱਲੋਂ,ਹਰਜੀਵਨ ਸਿੰਘ ਖਾਬੜਾ ਸਮੇਤ ਸਕੂਲ, ਪਰਵਿੰਦਰ ਸਿੰਘ ਮਾਹਿਲਪੁਰੀ, ਕੁਲਵੰਤ ਸਿੰਘ, ਸਤਵਿੰਦਰ ਸਿੰਘ ਬਿੱਟੂ, ਪਰਮਿੰਦਰ ਸਿੰਘ ਮੇਘੋਵਾਲ, ਗਿਆਨੀ ਗੁਰਮੀਤ ਸਿੰਘ,ਅਜੀਤ ਸਿੰਘ ਕਾਲੇਵਾਲ ਭਗਤਾਂ, ਕਾਲਜ ਦਾ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਭਰਵੀਂ ਗਿਣਤੀ ’ਚ ਹਾਜ਼ਰ ਸਨ।