ਸੀਟੂ ਵਲੋਂ ਭਗਵੰਤ ਮਾਨ ਸਰਕਾਰ ਦੇ ਬਜਟ ਦਾ ਵਿਰੋਧ, 20 ਮਈ ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਦੀ ਐਲਾਨੀ

ਗੜਸ਼ੰਕਰ- ਅੱਜ ਇੱਥੇ ਸੀਟੂ ਦੇ ਸੱਦੇ ਤੇ ਆਗਣਵਾੜੀ ਮੁਲਾਜਮ ਯੂਨੀਅਨ ਸੀਟੂ ਨੇ ਭਗਵੰਤ ਮਾਨ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਜਿਸ ਵਿੱਚ ਮਜ਼ਦੂਰਾ ਮੁਲਾਜਮਾ ਕਿਸਾਨਾ ਗਰੀਬ ਲੋਕਾ ਲਈ ਕੁਝ ਵੀ ਨਹੀ ਬਜਟ ਦੀਆ ਕਾਪੀਆ ਬੰਗਾ ਚੋਕ ਗੜਸ਼ੰਕਰ ਫੂਕੀਆ ਇਸ ਮੋਕੇ ਯੂਨੀਅਨ ਦੀ ਜ਼ਿਲਾ ਪਰਧਾਨ ਗੁਰਬਖਸ਼ ਕੋਰ ਚੱਕ ਗੁਰੂ ਬਲਾਕ ਪਰਧਾਨ ਪਾਲੋ ਸੁੰਨੀ ਸੀਟੂ ਦੇ ਪੰਜਾਬ ਦੇ ਮੀਤ ਪਰਧਾਨ ਮਹਿੰਦਰ ਕੁਮਾਰ ਬੱਡੋਆਣ ਨੀਲਮ ਐਡਵਾ ਦੀ ਜਿਲਾ ਪਰਧਾਨ ਨੇ ਕਿਹਾ ਕਿ ਅਸੀ ਭਗਵੰਤ ਮਾਨ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ|

 ਅਸੀ ਇਸ ਦੀ ਨਿਖੇਧੀ ਕਰਦੇ ਹਾਂ ਕਿਉਕਿ ਇਹ ਬਜਟ ਮਜ਼ਦੂਰਾ ਮੁਲਾਜਮਾ ਦੇ ਮੇਹਨਤਆਨੇ ਵਿੱਚ ਇੱਕ ਧੇਲੇ ਦਾ ਵਾਧਾ ਨਹੀ ਕਰਦਾ ਆਗੂਆ ਨੇ ਅੱਗੇ ਕਿਹਾ ਸਰਕਾਰ ਇਸ ਬਜਟ ਦਾ ਪਰਚਾਰ ਬਹੁਤ ਕਰ ਰਹੀ ਹੈ ਅੋਰਤਾ ਨੂੰ ਜੋ ਲਾਰਾ 1000 ਰੁਪਏ ਮਹੀਨਾ ਦੇਣ ਦਾ ਕੀਤਾ ਸੀ ਉਹ ਵੀ ਇਸ ਵਿੱਚੋ ਗਾਇਬ ਹੈ ਇਹ ਬਜਟ ਪੂੰਜੀਪਤੀਆ ਦੇ ਹੱਕ ਦਾ ਹੈ ਗਰੀਬਾ ਵਿਰੋਧੀ ਹੈ ਵਰਕਰਾ ਹੈਲਪਰਾ ਦੇ ਮਾਣ ਭੱਤੇ ਵਿੱਚ ਇੱਕ ਵੀ ਪੈਸੇ ਦਾ ਵਾਧਾ ਨਹੀ ਕੀਤਾ  ਆਸ਼ਾ ਮਿਡ ਡੇ ਮੀਲ ਚੋਕੀਦਾਰਾ ਨੂੰ ਵੀ ਇਸ ਬਜਟ ਵਿੱਚ ਅੱਖੋ ਪਰੋਖੇ ਕੀਤਾ ਹੋਇਆ ਹੈ ਬੜੀ ਹੈਰਾਨੀ ਦੀ ਗੱਲ ਹੈ ਸਾਸਦਾ ਐਮ ਐਲ ਏ ਮੰਤਰੀਆ ਦੀਆ ਤਨਖਾਹਾ ਭੱਤੇ ਨਵੀਆ ਗੱਡੀਆ ਉਪਰ ਲੋਕਾ ਦੇ ਖਜ਼ਾਨੇ ਦੁਰਵਰਤੋ ਕੀਤੀ ਗਈ|
 ਪਰ ਦਸਾ ਨੂਹਾ ਦੀ ਕਿਰਤ ਕਰਨ ਵਾਲੇ ਖਜ਼ਾਨਿਆ ਨੂੰ ਭਰਨ ਵਾਲੇ ਕਿਰਤੀਆ ਨੂੰ ਖਜ਼ਾਨੇ ਨੇੜੇ ਫਟਕਣ ਨਹੀ ਦਿੱਤਾ ਗਿਆ ਇਸ ਮੋਕੇ ਨੇ ਕਿਹਾ ਕਿ ਆਉਣ ਵਾਲੀ 20 ਮਈ ਨੂੰ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਦੀਆ ਭਖਦੀਆ ਮੰਗਾ ਨੂੰ ਲੈ ਕੇ ਦੇਸ਼ ਦੀਆ10 ਟਰੇਡ ਯੂਨੀਅਨਾ ਮੁਲਾਜ਼ਮ ਫੈਡਰੇਸ਼ਨਾ ਵਲੋ ਦੇਸ਼ ਦਾ ਚੱਕਾ ਜਾਮ ਕੀਤਾ ਜਾ ਰਿਹਾ ਜ਼ਿਲਾ ਹੁਸ਼ਿਆਰ ਪੁਰ ਵਿੱਚ ਪੂਰੀ ਤਿਆਰੀ ਨਾਲ ਨਾਲ ਜਿਲਾ ਜਾਮ ਕੀਤਾ ਜਾਵੇਗਾ|
 ਇਸ ਮੋਕੇ ਡਾਕਟਰ ਭਾਗ ਸਿੰਘ ਸਿੰਘ ਹਾਲ ਤੋ ਬੰਗਾ ਚੋਕ ਤੱਕ ਮਾਰਚ ਕੀਤਾ ਇਸ ਤੋ ਪਹਿਲਾ ਮਜ਼ਦੂਰਾ ਦੇ ਹਰਮਨ ਪਿਆਰੇ ਸਾਬਕਾ ਮੈਬਰ ਪਾਰਲੀਮੈਟ ਮਾਸਟਰ ਭਗਤ ਰਾਮ ਜੀ ਨੂੰ ਦੋ ਮਿੰਟ ਖੜੇ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਉਪਰੋਕਤ ਆਗੂਆ ਤੋ ਇਲਾਵਾ ਸੁਖਵਿੰਦਰ ਕੋਰ ਮੁਕੰਦਪੁਰ ਸਿਖਸ਼ਾ ਕੋਕੋਵਾਲ ਮੀਨਾ ਕੁਮਾਰੀ ਕਮਲੇਸ਼ ਢਾਡਾ ਬਲਵਿੰਦਰ ਕੋਰ ਜਗਦੀਸ਼ ਡੇਰੋ ਜਗਮੋਹਣ ਨੇ ਵੀ ਸਬੋਧਨ ਕੀਤਾ