ਹੁਸ਼ਿਆਰਪੁਰ: ਸੰਤੋਸ਼ ਰਾਣੀ ਲੈਕਚਰਾਰ ਨੂੰ ਸਕੂਲ ਸਟਾਫ ਵਲੋਂ ਸ਼ਾਨਦਾਰ ਵਿਦਾਇਗੀ ਸਨਮਾਨ

ਗੜਸ਼ੰਕਰ- ਸੰਤੋਸ਼ ਰਾਣੀ ਲੈਕਚਰਾਰ ਰਾਜਨੀਤੀ ਸ਼ਾਸਤਰ ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ (ਗੜਸ਼ੰਕਰ) ਹੁਸ਼ਿਆਰਪੁਰ ਨੇ 28 ਸਾਲ ਦੀ ਬੇਦਾਗ ਸਰਕਾਰੀ ਨੋਕਰੀ ਕਰਕੇ 31 ਮਾਰਚ 2025 ਨੂੰ ਸੇਵਾਮੁਕਤ ਹੋਣ ਕਾਰਨ ਸਕੂਲ ਸਟਾਫ ਵਲੋ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ| ਇਸ ਮੌਕੇ ਤੇ ਸਕੂਲ ਸਟਾਫ ਵੱਲੋ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ|

 ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਨੇ ਸੰਤੋਸ਼ ਰਾਣੀ ਲੈਕਚਰਾਰ ਦੀਆ ਸਕੂਲ ਪ੍ਰਤੀ ਵਧੀਆ ਸੇਵਾਵਾ ਦੀ ਪ੍ਰਸੰਸਾ ਕੀਤੀ ਤੇ ਸੇਵਾਮੁਕਤ ਹੋਣ ਤੇ ਵਧਾਈ ਦਿੱਤੀ। ਇਸ ਮੌਕੇ ਤੇ ਸਕੂਲ ਦੇ ਬੱਚਿਆ ਵਲੋ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਰੋਹ ਵਿੱਚ ਸੰਤੋਸ਼ ਰਾਣੀ ਲੈਕਚਰਾਰ ਨੇ ਵੀ ਸੰਬੋਧਨ ਕੀਤਾ|
 ਇਸ ਮੌਕੇ ਤੇ ਵਿਜੇ ਕੁਮਾਰ ਕਲਸੀ, ਗੁਰਪ੍ਰੀਤ ਸਿੰਘ, ਵਿਪਨ ਕੁਮਾਰ  ਪਵਨਪੁਰੀ, ਰਜਿੰਦਰ ਸਿੰਘ, ਸੋਡੀ ਰਾਮ,ਗੜ ਸੁਪ੍ਰੀਆ, ਜੋਤੀ ਕੌਂਸਲ, ਪਿੰਕੀ, ਰਘਬੀਰ ਸਿੰਘ, ਵਿਜੈ ਕੁਮਾਰ, ਗੁਰਪ੍ਰੀਤ ਸਿੰਘ, ਸਭਿਅਤਾ, ਅਰਚਨਾ ਜੋਸੀ, ਅਜੂ ਰਾਣੀ ਅਤੇ ਪ੍ਰੀਵਾਰ ਦੇ ਮੈਂਬਰ ਹਾਜ਼ਰ ਸਨ। ਗੜ੍ਹਸ਼ੰਕਰ ਤੋ ਹਰੀ ਕ੍ਰਿਸ਼ਨ ਗੰਗੜ ਦੀ ਰਿਪੋਰਟ।