ਗੜ੍ਹਸੰਕਰ ਅਤੇ ਚੱਬੇਵਾਲ ਹਲਕੇ ਦੇ ਅਕਾਲੀ ਵਰਕਰਾਂ ਦਾ ਭਰਵਾਂ ਇਕੱਠ 7 ਅਪ੍ਰੈਲ ਨੂੰ ਖੇੜਾ / ਭੀਲੋਵਾਲ
ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗੜ੍ਹਸੰਕਰ ਅਤੇ ਚੱਬੇਵਾਲ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ਼ਹੀਦਾਂ ਮਾਹਿਲਪੁਰ ਵਿਖੇ ਜਥੇਦਾਰ ਇਕਬਾਲ ਸਿੰਘ ਖੇੜਾ ਅਤੇ ਨਿਰਮਲ ਸਿੰਘ ਭੀਲੋਵਾਲ ਦੀ ਅਗਵਾਈ ਚ ਹੋਈ ਜਿਸ ਵਿੱਚ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਭਰਤੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸੁਧਾਰ ਦੱਲੀਆਂ ਵਲੋਂ ਕੀਤੀ ਜਾਣ ਵਾਲੀ ਭਰਤੀ ਤੋਂ ਵੀ ਲੋਕਾਂ ਨੂੰ ਸੁਚੇਤ ਕਰਨ ਲਈ ਕਿਹਾ ਗਿਆ।

ਹਰ ਇੱਕ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਡਟ ਕੇ ਖੜ੍ਹਨ ਦਾ ਪ੍ਰਣ ਕੀਤਾ ਸਾਰਿਆਂ ਨੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵਿਕਾਸ ਅਤੇ ਲੋਕ ਭਲਾਈ ਲਈ ਕੀਤੇ ਕੰਮਾਂ ਨੂੰ ਜਾਣੂ ਕਰਵਾਉਣ ਦਾ ਫੈਸਲਾ ਕੀਤਾ ਅਤੇ ਨਾਲ ਹੀ 7 ਜਾਂ 8 ਅਪ੍ਰੈਲ ਨੂੰ ਦੋਵਾਂ ਹਲਕਿਆਂ ਦੇ ਅਕਾਲੀ ਵਰਕਰਾਂ ਦਾ ਇੱਕ ਭਰਵਾਂ ਇਕੱਠ ਮਾਹਿਲਪੁਰ ਵਿਖੇ ਕੀਤਾ ਜਾਵੇਗਾ ਜਿਸ ਲਈ ਅਲੱਗ ਅਲੱਗ ਆਗੂਆਂ ਦੀਆਂ ਸਰਕਲਾਂ ਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ|
ਇਸ ਮੌਕੇ ਹਰਪ੍ਰੀਤ ਸਿੰਘ ਬੈਂਸ ਹਰਪ੍ਰੀਤ ਸਿੰਘ ਰਿੰਕੂ ਬੇਦੀ ਪਰਮਿੰਦਰ ਸਿੰਘ ਪੈਂਸਰਾ ਸਤਨਾਮ ਸਿੰਘ ਬੰਟੀ ਚੱਗਰਾਂ ਐਸ ਡੀ ਓ ਸੰਤੋਖ ਸਿੰਘ ਅਜਨੋਹਾ ਨੇ ਆਪਣੇ ਆਪਣੇ ਸੁਝਾਅ ਦਿੱਤੇ ਮੀਟਿੰਗ ਵਿੱਚ ਵਰਿੰਦਰ ਕੁਮਾਰ ਬਿੰਜੋਂ ਸਾਬਕਾ ਚੇਅਰਮੈਨ ਮਿਲਕ ਪਲਾਂਟ ਜਗਪਾਲ ਸਿੰਘ ਰੁੜਕੀ ਖਾਸ। ਸੁਖਵਿੰਦਰ ਸਿੰਘ ਰੁੜਕੀ ਖਾਸ।
ਸੁਰਿੰਦਰ ਸਿੰਘ ਦਾਰਾਪੁਰੀ ਬੀਬੀ ਜਸਵਿੰਦਰ ਕੌਰ ਅਜਨੋਹਾ ਨਿਰਵੈਲ ਸਿੰਘ ਭਾਰਟਾ ਹਰਬੰਸ ਲਾਲ ਢਾਂਡਾ ਸ਼ਮਿੰਦਰ ਸਿੰਘ ਸ਼ੰਮੀ ਸਲੇਮਪੁਰ ਸੁਖਵਿੰਦਰ ਸਿੰਘ ਪੱਦੀ ਸੂਰਾ ਸਿੰਘ ਸਰਬਜੀਤ ਸਿੰਘ ਸਹੋਤਾ ਕੁਲਦੀਪ ਸਿੰਘ ਅਜਨੋਹਾ ਸੁਖਵਿੰਦਰ ਸਿੰਘ ਢਾਡਾ ਕਲਾਂ ਜਸਵਿੰਦਰ ਸਿੰਘ ਹਵੇਲੀ ਪਰਮਜੀਤ ਸਿੰਘ ਪੰਮਾ ਬਾਹੋਵਾਲ ਜਤਿੰਦਰ ਸਿੰਘ ਬੇਦੀ ਵਰਿੰਦਰ ਸਿੰਘ ਲਵਲੀ ਮਾਹਿਲਪੁਰ ਸਮਿੰਦਰ ਸਿੰਘ ਪਥਰਾਲਾ ਹਰਜੀਤ ਸਿੰਘ ਬੈਂਸ ਖੇੜਾ। ਕਰਮਜੀਤ ਸਿੰਘ ਬੈਂਸ ਸਤਵਿੰਦਰ ਸਿੰਘ ਸੱਤੀ ਮਾਹਿਲਪੁਰ ਜਸਪਾਲ ਸਿੰਘ ਖਾਨਪੁਰ ਮਨਜੀਤ ਸਿੰਘ ਲਾਡੀ ਜਗਮੋਹਣ ਸਿੰਘ ਹਵੇਲੀ ਸਤਵੀਰ ਸਿੰਘ ਨੰਗਲ ਕਲਾਂ ਇੰਦਰਜੀਤ ਸਿੰਘ ਸਲੇਮਪੁਰ ਸੁਖਵਿੰਦਰ ਸਿੰਘ ਸਰਹਾਲਾ ਖੁਰਦ ਇੰਦਰਜੀਤ ਸਿੰਘ ਗੋਂਦਪੁਰ ਮਨਰਾਜ ਖੇੜਾ ਬਲਵਿੰਦਰ ਸਿੰਘ ਮਖਸੂਸਪੁਰ ਜੇ ਈ ਸੁਰਜੀਤ ਸਿੰਘ ਗਿੱਲ ਬਲਵਿੰਦਰ ਸਿੰਘ ਚੱਗਰਾਂ ਆਦਿ ਹਾਜਰ ਸਨ