ਗੀਤ ( ਕੀ ਸੀ ਸਾਡਾ ਹਾਲ ) ਦਾ ਪੋਸਟਰ ਕੀਤਾ ਰਿਲੀਜ਼
ਭਰੋਮਜਾਰਾ- ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਦੇ ਗੱਦੀ ਨਸ਼ੀਨ ਸੰਤ ਕੁਲਵੰਤ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸਪਰਦਾਇਕ ਸੁਸਾਇਟੀ ਪੰਜਾਬ ਵਲੋਂ ਸੰਗਤਾਂ ਦੀ ਹਾਜ਼ਰੀ 'ਚ ਡਾ. ਬੀ ਆਰ ਅੰਬੇਡਕਰ ਸਾਬ ਜੀ ਦੇ ਆਉਣ ਵਾਲੇ ਜਨਮ ਦਿਨ ਨੂੰ ਸਮਰਪਿਤ ਨਵਾਂ ਗੀਤ ( ਕੀ ਸੀ ਸਾਡਾ ਹਾਲ ) ਨੂੰ ਸੰਗਤਾਂ ਦੀ ਹਾਜ਼ਰੀ ' ਚ ਰਿਲੀਜ਼ ਕੀਤਾ, ਇਸ ਨੂੰ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ|

ਇਸ ਨੂੰ ਗੀਤਕਾਰ ਰਣਵੀਰ ਬੇਰਾਜ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਪ੍ਰਸ਼ੋਤਮ ਬੰਗੜ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦੀ ਵੀਡੀਓ ਹਰਨੇਕ ਜੀ ਵਲੋਂ ਤਿਆਰ ਕੀਤੀ ਗਈ ਹੈ, ਇਸ ਮੌਕੇ ਸੰਤ ਕੁਲਵੰਤ ਰਾਮ ਜੀ, ਬਾਬਾ ਜਿੰਦਰ ਜੀ, ਰਣਵੀਰ ਬੇਰਾਜ ਚੱਕ ਰਾਮੂੰ, ਡ. ਸੋਮ ਲਾਲ, ਸਰਬਜੀਤ ਸਾਬੀ, ਗੰਗਾ ਰਾਮ ਸਾਧੋਵਾਲ, ਗਾਇਕਾ ਬੇਬੀ ਏ ਕੌਰ ਅਮਰੀਤ ਕੌਰ ਆਦਿ ਸੰਗਤਾਂ ਹਾਜ਼ਰ ਸਨ