
ਮੋਹਾਲੀ ਜ਼ਿਲ੍ਹੇ ਦੇ ਬਲਟਾਣਾ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਫੋਟੋ ਨਾਲ ਕੀਤੀ ਗਈ ਛੇੜਛਾੜ।
ਜਿਲਾ ਮੁਹਾਲੀ ਦੇ ਅਧੀਨ ਬਲਟਾਣਾ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਨਾਲ ਛੇੜਖਾਨੀ ਕੀਤੀ ਗਈ ਅਤੇ ਜਦੋਂ ਕਿਹਾ ਤਾਂ ਕਿਹਦੇ ਜੋਂ ਕਰਨਾ ਕਰ ਲਾਓ ਜਦੋਂ ਮਸਲੇ ਬਾਰੇ ਅਸੀਂ ਐਸ ਐਸ ਪੀ ਨੂੰ ਦਸਿਆ ਅਤੇ ਐਸ ਐਚ ਓ ਨੂੰ ਦਸਿਆ ਤਾਂ ਓਹਨਾ ਨੇ ਸਰੂਪ ਤੇ ਪੇਪਰ ਲਾ ਦਿੱਤਾ
ਜਿਲਾ ਮੁਹਾਲੀ ਦੇ ਅਧੀਨ ਬਲਟਾਣਾ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਨਾਲ ਛੇੜਖਾਨੀ ਕੀਤੀ ਗਈ ਅਤੇ ਜਦੋਂ ਕਿਹਾ ਤਾਂ ਕਿਹਦੇ ਜੋਂ ਕਰਨਾ ਕਰ ਲਾਓ ਜਦੋਂ ਮਸਲੇ ਬਾਰੇ ਅਸੀਂ ਐਸ ਐਸ ਪੀ ਨੂੰ ਦਸਿਆ ਅਤੇ ਐਸ ਐਚ ਓ ਨੂੰ ਦਸਿਆ ਤਾਂ ਓਹਨਾ ਨੇ ਸਰੂਪ ਤੇ ਪੇਪਰ ਲਾ ਦਿੱਤਾ ਅਤੇ ਫੈਸਲਾ ਇਹ ਹੋਇਆ ਅੱਗੇ ਤੋਹ ਸਰੂਪ ਜੋਂ ਚਲਦਾ ਹੈ ਓਹ ਹੀ ਲਾਇਆ ਜਾਵੇਗਾ ਜੋਂ ਕਿਹਦੇ ਸੀ ਅਸੀਂ ਸਰੂਪ ਇਸ ਤਰ੍ਹਾਂ ਰੱਖਣਾ ਓਹਨਾ ਨੇ ਸਾਡੀ ਗੱਲ ਮੰਨੀ ਅੱਗੇ ਤੋਹ ਵਾਧਾ ਕੀਤਾ ਸਰੂਪ ਸਹੀ ਲਾਵਾਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464
