ਫਰੀਦਕੋਟ ਜ਼ਿਲ੍ਹੇ ਦੇ ਜੈਤੋ ਥਾਣੇ ਦੇ ਪਿੰਡ ਚੰਦਭਾਨ ਦੇ 41 ਬੇਕਸੂਰ ਲੋਕਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ

ਜਿਲਾ ਫਰੀਦਕੋਟ ਦੇ ਅਧੀਨ ਪਿੰਡ ਚੰਦਭਾਨ ਥਾਣਾ ਜੈਤੋ ਦੇ ਬੇਕਸੂਰ 41 ਜਾਣਿਆ ਨੂੰ ਜੇਲ ਭੇਜਿਆ ਸੀ ਓਹਨਾ ਨੂੰ ਅੱਜ ਰਾਤ 10 ਵਜੇ ਜੇਲ ਵਿੱਚੋ ਰਿਹਾ ਕਰ ਦਿੱਤਾ ਗਿਆ ਬਹੁੱਤ ਵੱਡੀ ਸਮਾਜ ਦੀ ਜਿੱਤ ਹੋਈ

ਜਿਲਾ ਫਰੀਦਕੋਟ ਦੇ ਅਧੀਨ ਪਿੰਡ ਚੰਦਭਾਨ ਥਾਣਾ ਜੈਤੋ ਦੇ ਬੇਕਸੂਰ 41 ਜਾਣਿਆ ਨੂੰ ਜੇਲ ਭੇਜਿਆ ਸੀ ਓਹਨਾ ਨੂੰ ਅੱਜ ਰਾਤ 10 ਵਜੇ ਜੇਲ ਵਿੱਚੋ ਰਿਹਾ ਕਰ ਦਿੱਤਾ ਗਿਆ ਬਹੁੱਤ ਵੱਡੀ ਸਮਾਜ ਦੀ ਜਿੱਤ ਹੋਈ ਅਤੇ ਬਾਕੀ ਦੀ ਜਿੱਤ ਐਸ ਐਸ ਪੀ ਫਰੀਦਕੋਟ ਤੇ ਐਸ ਸੀ ਐਸਟੀ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਤੁਰੰਤ ਐਸ ਐਸ ਪੀ ਨੂੰ ਸਸਪੈਂਡ ਕੀਤਾ ਜਾਵੇ ਅਤੇ ਜਿਸ ਦੇ ਕਹਿਣ ਤੇ ਹੋਇਆ ਉਸ ਉੱਪਰ ਕਾਰਵਾਈ ਕੀਤੀ ਜਾਵੇ 12/2/25 ਤੋਹ ਬਾਅਦ ਅਸੀਂ ਵੀ ਵੱਡੇ ਪੱਧਰ ਤੇ ਫਰੀਦਕੋਟ ਜਾਵਾਂਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464