
ਸ਼ਿਵ ਮੰਦਿਰ ਪੇਂਜੁਆਨਾ ਵਿਖੇ ਬ੍ਰਹਮਲੀਨ ਬਾਬਾ ਲਸ਼ਮਣ ਗਿਰੀ ਜੀ ਦੀ 21 ਵੀ ਸਲਾਨਾ ਬਰਸੀ 25 ਫਰਵਰੀ ਨੂੰ ਮਨਾਈ ਜਾ ਰਹੀ ਹੈ
ਹੁਸ਼ਿਆਰਪੁਰ- ਸ਼ਿਵ ਮੰਦਿਰ ਪੇਂਜੁਆਨਾਂ ਵਿਖੇ ਬ੍ਰਹਮਲੀਨ ਬਾਬਾ ਲਸ਼ਮਣ ਗਿਰੀ ਜੀ ਦੀ 21 ਵੀ ਸਲਾਨਾ ਬਰਸੀ 25 ਫਰਵਰੀ ਨੂੰ ਮਨਾਈ ਜਾ ਰਹੀ ਹੈ ਇਸ ਮੌਕੇ ਸਵੇਰੇ 10 ਵਜੇ ਚਾਹ ਪਕੌੜੇ ਦਾ ਲੰਗਰ ਲਗਾਇਆ ਜਾਵੇਗਾ ਤੇ ਬਾਅਦ ਦੁਪਹਿਰ 1/30 ਵਜੇ ਸੰਗਤਾਂ ਨੂੰ ਭੰਡਾਰਾ ਵਰਤਾਇਆ ਜਾਵੇਗਾ ਤੇ ਇਸੇ ਤਰ੍ਹਾਂ ਮਹਾਸ਼ਿਵਰਾਤਰੀ ਤੇ ਸਲਾਨਾ ਭੰਡਾਰਾ 27 ਫਰਵਰੀ ਨੂੰ ਹੋਵੇਗਾ| ਜਿਸ ਦੌਰਾਨ ਸ਼ਿਵਲਿੰਗ ਇਸ਼ਨਾਨ 8 ਵਜੇ ਸਵੇਰੇ , ਚਾਹ ਪਕੌੜੇ ਦਾ ਲੰਗਰ 9/30 ਵਜੇ ਹਵਨ 10 ਵਜੇ ,ਝੰਡਾ 11/30 ਵਜੇ ਤੇ ਲੰਗਰ 1/30 ਵਜੇ ਵਰਤਾਇਆ ਜਾਵੇਗਾ|
ਹੁਸ਼ਿਆਰਪੁਰ- ਸ਼ਿਵ ਮੰਦਿਰ ਪੇਂਜੁਆਨਾਂ ਵਿਖੇ ਬ੍ਰਹਮਲੀਨ ਬਾਬਾ ਲਸ਼ਮਣ ਗਿਰੀ ਜੀ ਦੀ 21 ਵੀ ਸਲਾਨਾ ਬਰਸੀ 25 ਫਰਵਰੀ ਨੂੰ ਮਨਾਈ ਜਾ ਰਹੀ ਹੈ ਇਸ ਮੌਕੇ ਸਵੇਰੇ 10 ਵਜੇ ਚਾਹ ਪਕੌੜੇ ਦਾ ਲੰਗਰ ਲਗਾਇਆ ਜਾਵੇਗਾ ਤੇ ਬਾਅਦ ਦੁਪਹਿਰ 1/30 ਵਜੇ ਸੰਗਤਾਂ ਨੂੰ ਭੰਡਾਰਾ ਵਰਤਾਇਆ ਜਾਵੇਗਾ ਤੇ ਇਸੇ ਤਰ੍ਹਾਂ ਮਹਾਸ਼ਿਵਰਾਤਰੀ ਤੇ ਸਲਾਨਾ ਭੰਡਾਰਾ 27 ਫਰਵਰੀ ਨੂੰ ਹੋਵੇਗਾ|
ਜਿਸ ਦੌਰਾਨ ਸ਼ਿਵਲਿੰਗ ਇਸ਼ਨਾਨ 8 ਵਜੇ ਸਵੇਰੇ , ਚਾਹ ਪਕੌੜੇ ਦਾ ਲੰਗਰ 9/30 ਵਜੇ ਹਵਨ 10 ਵਜੇ ,ਝੰਡਾ 11/30 ਵਜੇ ਤੇ ਲੰਗਰ 1/30 ਵਜੇ ਵਰਤਾਇਆ ਜਾਵੇਗਾ|
ਇਸ ਮੌਕੇ ਹਾਜਰ ਸੰਗਤਾਂ ਵਿੱਚ ਸਰਪੰਚ ਰਘਵੀਰ ਸਿੰਘ ਨੰਬਰਦਾਰ ਰਾਮਦਾਸ ਜੀ ਨੰਬਰਦਾਰ ਗੁਰਬਖਸ਼ ਸਿੰਘ ਨੰਬਰਦਾਰ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਬਖਸ਼ੀਸ਼ ਸਿੰਘ ਕਾਲਾ ਸੇਵਾਦਾਰ ਅਮਨ ਸ਼ਰਮਾ ਸੰਦੀਪ ਟਾਕ ਜਸਵੀਰ ਸਿੰਘ ਸ਼ੀਰਾ ਜਸਪਾਲ ਸਿੰਘ ਜਿੰਮੀ ਬਲਵੀਰ ਸਿੰਘ ਫੌਜੀ ਪਰਮਜੀਤ ਸਿੰਘ ਪੰਮੀ ਸੁਰਿੰਦਰ ਸਿੰਘ ਸ਼ਿੰਦਾ ਕਮਲਜੀਤ ਸਿੰਘ ਅਸ਼ੋਕ ਕੁਮਾਰ ਸੋਕੀ ਬਲਵਿੰਦਰ ਸਿੰਘ ਬਿੰਦਾ ਹਰਦੀਪ ਕਾਕਾ ਦਵਿੰਦਰ ਸਿੰਘ ਮਨੋਹਰ ਲਾਲ ਬਿੰਦਾ ਕਬੱਡੀ ਕੁਲਵਿੰਦਰ ਸਿੰਘ ਸੋਨੂ ਸੋਹਣਾ ਪਲੰਬਰ ਤਨੂੰ ਸੁੱਖੀ ਹਲਵਾਈ ਸ਼ਿਵਾ ਸਵੀਟ ਸ਼ਾਪ ਸਤਪਾਲ ਲਾਲਾ ਅਮਰੀਕ ਸਿੰਘ ਮੀਕਾ ਪੈਂਟਰ ਸਾਬੀ ਰਜੀਵ ਕਨੇਡਾ ਸੁਖੀ ਚੌਹਾਨ ਇੰਗਲੈਂਡ ਲਖਬੀਰ ਸਿੰਘ ਥਾਣੇਦਾਰ ਵਰਿੰਦਰ ਸਿੰਘ ਥਾਣੇਦਾਰ ਜਸਵਿੰਦਰ ਸਿੰਘ ਥਾਣੇਦਾਰ ਸੁਖਵਿੰਦਰ ਸਿੰਘ ਫੌਜੀ ਤੇ ਹੋਰ ਸੰਗਤਾਂ ਹਾਜਰ ਸਨ
