ਕੁਲ ਹਿੰਦ ਖੇਤ ਮਜਦੂਰ ਯੂਨੀਅਨ ਤਹਿਸੀਲ ਗੜ੍ਹਸ਼ੰਕਰ ਦੀ ਮੀਟਿਗ ਹੋਈ

ਗੜਸ਼ੰਕਰ- ਅੱਜ ਇੱਥੇ ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਤਹਸੀਲ ਗੜਸ਼ੰਕਰ ਦੀ ਮੀਟਿੰਗ ਗੁਰਮੇਲ ਕਲਸੀ ਦੀ ਪ੍ਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਯੂਨੀਅਨ ਦੇ ਪੰਜਾਬ ਦੇ ਪ੍ਧਾਨ ਰਾਮ ਸਿੰਘ ਨੂਰਪੁਰੀ ਜ ਸਕੱਤਰ ਗੁਰਮੇਸ਼ ਸਿੰਘ ਸ਼ਾਮਲ ਹੋਏ ਇਸ ਮੀਟਿੰਗ ਨੂੰ ਸਬੋਧਨ ਕਰਦੇ ਹੋਏ ਦੋਹਨਾ ਸਾਥੀਆ ਨੇ ਕਿਹਾ ਕਿ ਪਿੰਡਾ ਅੰਦਰ ਮੈਬਰ ਸਿਪ ਕਰਕੇ ਯੂਨਿਟ ਕਾਇਮ ਕੀਤੇ ਜਾਣ ਉਹਨਾ ਨੇ 24 ਫਰਬਰੀ ਨੂੰ ਖੇਤ ਮਜ਼ਦੂਰਾ ਦੀਆ ਭਖਦੀਆ ਮੰਗਾ ਨੂੰ ਲੈ ਕੇ ਜਿਲਿਆ ਅੰਦਰ ਮੁਜ਼ਾਹਰੇ ਕੀਤੇ ਜਾ ਰਹੇ ਹਨ|

 ਇਹਨਾ ਮੁਜ਼ਾਹਰਿਆ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਾਵੇ  ਸਾਥੀਆ ਨੇ ਕਿਹਾ ਕਿ ਕਿ ਬੇਘਰੇ ਮਜ਼ਦੂਰਾ ਨੂੰ 10 ਮਰਲੇ ਦੇ ਪਲਾਟ 5 ਲੱਖ ਰੁਪਏ ਗਰਾਂਟ ਦਿੱਤੀ ਜਾਵੇ ਮਨਰੇਗਾ ਮਜ਼ਦੂਰਾ ਨੂੰ ਸਾਲ ਵਿੱਚ 200 ਦਿਨ ਕੰਮ 600 ਰੁਪਏ ਦਿਹਾੜੀ ਦਿੱਤੀ ਜਾਵੇ ਮਜ਼ਦੂਰਾ ਦੇ ਕਰਜ਼ੇ ਮੁਆਫ ਕੀਤੇ ਜਾਣ ਹਰੇਕ ਪਰਿਵਾਰ ਦੇ 58 ਸਾਲ ਦੇ ਉਪਰ ਦੇ ਵਿਅਕਤੀ  ਨੂੰ 10000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ ਬੱਚਿਆ ਨੂੰ ਸੇਹਤ ਸਹੂਲਤਾ ਸੁਰਖਿਆ ਵਿੱਦਿਆ ਅਤੇ ਰੁਜ਼ਗਾਰ ਦਾ ਪਰਬੰਧ ਕੀਤਾ ਜਾਵੇ ਪੰਚਾਇਤੀ ਜ਼ਮੀਨਾ ਵਿੱਚੋ ਦਲਿਤ ਪਰਿਵਾਰਾ ਨੂੰ ਤੀਜਾ ਹਿੱਸਾ ਖੇਤੀ ਲਈ ਦਿੱਤਾ ਜਾਵੇ|
ਮੀਟਿੰਗ ਵਿੱਚ ਪੁਜੇ ਕਿਸਾਨ ਆਗੂ ਗੁਰਨੇਕ ਸਿੰਘ ਭੱਜਲ ਸੀਟੂ ਦੇ ਸੂਬਾਈ ਆਗੂ ਮਹਿੰਦਰ ਕਜਮਾਰ ਬੱਡੋਆਣ ਨੇ ਮੀਟਿੰਗ ਨੂੰ ਸਬੋਧਨ ਕਰਦਿਆ ਕਿਹਾ ਕਿ ਜਥੇਬੰਦੀ ਨੂੰ ਮਜ਼ਬੂਤ ਕਰਨਾ ਸਮੇ ਦੀ ਲੋੜ ਹੈ ਉਹਨਾ ਨੇ 24 ਫਰਬਰੀ ਹੁਸ਼ਿਆਰਪੁਰ ਵਿਖੇ ਹੋ ਰਹੇ ਮੁਜ਼ਾਹਰੇ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਇਸ ਮੀਟਿੰਗ ਵਿੱਚ ਹਰਮੇਸ਼ ਲਾਲ ਸੱਤਪਾਲ ਉਮੀ ਰਮੇਸ਼ ਸੁਰਜੀਤ ਸਿੰਘ ਜੰਗ ਬਹਾਦਰ ਪਰੇਮ ਸਿੰਘ ਪਰੇਮੀ ਹਰਪਾਲ ਸਿੰਘ ਮਾਹਿਲਪੁਰ ਪਰੇਮ ਰਾਣਾ ਆਦਿ ਹਾਜ਼ਰ ਸਨ