ਧਾਰਮਿਕ ਰਚਨਾਂ ( ਦੀਦਾਰ ਕਾਸ਼ੀ ਵਾਲੇ ਦਾ ) ਦੀ ਵੀਡੀਓ ਹੋਈ ਰਿਲੀਜ਼
ਨਵੇਂ ਸਾਲ ਤੇ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਗੁਰ ਪੁਰਭ ਨੂੰ ਸਮਰਪਿਤ ਇਕ ਨਵਾਂ ਧਾਰਮਿਕ ਗੀਤ ( ਦੀਦਾਰ ਕਾਸ਼ੀ ਵਾਲੇ ਦਾ ) ਦੀ ਵੀਡੀਓ ਰਿਲੀਜ਼ ਕੀਤੀ ਗਈ| ਇਸ ਦਾ ਪੋਸਟਰ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਵਲੋਂ ਸੰਗਤਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤਾ ਗਿਆ|

ਇਸ ਨੂੰ ਗਾਇਕਾ ਬੇਬੀ ਏ ਕੌਰ, ਅਮਰੀਤ ਕੌਰ ਚੱਕ ਰਾਮੂੰ ਵਲੋਂ ਗਾਇਆ ਗਿਆ ਹੈ| ਇਸ ਗੀਤ ਨੂੰ ਕਲਮ ਬੱਧ ਕਮਲਜੀਤ ਮੰਢਾਲੀ ਸਪੇਨ ਵਲੋਂ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਅਤੇ ਵੀਡੀਓ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ| ਇਸ ਦੀ ਕੰਪੋਜ਼ ਰਣਵੀਰ ਬੇਰਾਜ ਚੱਕ ਰਾਮੂੰ ਵਾਲੇ ਵਲੋਂ ਕੀਤੀ ਗਈ ਹੈ, ਇਸ ਲਈ ਸਹਿਯੋਗ ਦਾ ਗ੍ਰੇਟ ਚਮਾਰ ਇਟਰਨੈਸ਼ਨਲ ਸੰਸਥਾ, ਵਰਿੰਦਰ ਹੀਰਾ ਜੱਖੂ,ਗੀਤਕਾਰ ਚਾਂਦੀ ਥੰਮਣ ਵਾਲੀਆ, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਹਰਮੇਸ਼ ਸੰਧੂ ਮੰਡਰਾਂ ਵਾਲੇ ਦਾ ਹੈ ਜੀ, ਇਸ ਧਰਮਿਕ ਗੀਤ ਨੂੰ ਕੌਰ ਸਿਸਟਰਜ਼ ਚੈਨਲ ਵਲੋਂ ਰਿਲੀਜ਼ ਕੀਤਾ ਗਿਆ ਹੈ|