ਜੈਂਟਸ ਕਲੱਬ ਦੇ ਪ੍ਰਧਾਨ ਵੱਲੋਂ ਗਊਸ਼ਾਲਾ ਵਿੱਚ ਆ ਕੇ ਕੀਤੀ ਪੂਜਾ ਤੇ ਸਾਲ ਦੀ ਸ਼ੁਰੂਆਤ ਅਤੇ ਪ੍ਰਧਾਨਗੀ ਦੀ ਨਵੀਂ ਪਾਰੀ

ਰਾਜਪੁਰਾ 01.01.25- ਸਮਾਜ ਸੇਵਾ ਵਿੱਚ ਆਪਣਾ ਪ੍ਰਮੁੱਖ ਸਥਾਨ ਬਣਾਉਣ ਵਾਲੀ ਜੋਇੰਟਸ ਕਲੱਬ ਦੇ ਨਵੇਂ ਬਣੇ ਪ੍ਰਧਾਨ ਦਿਨੇਸ਼ ਮਹਿਤਾ ਵੱਲੋਂ ਅੱਜ ਆਪਣਾ ਕਾਰਜ ਕਾਲ ਸੰਭਾਲਦੇ ਹੋਏ ਸਭ ਤੋਂ ਪਹਿਲਾਂ ਰਾਜਪੁਰਾ ਦੀ ਗਊਸ਼ਾਲਾ ਵਿੱਚ ਗਊ ਮਾਤਾ ਦੀ ਪੂਜਾ ਅਰਚਨਾ ਕੀਤੀ ਗਈ ਤੇ ਆਪਣੇ ਨਵੇਂ ਸਾਲ ਦੀ ਅਤੇ ਪ੍ਰਧਾਨਗੀ ਦੀ ਪਾਰੀ ਦੀ ਸ਼ੁਰੂਆਤ ਕੀਤੀ|

  ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੈਂਟਸ ਕਲੱਬ ਵੱਲੋਂ ਵੱਡੇ ਪ੍ਰੋਜੈਕਟ ਲਿਆਏ ਜਾਣਗੇ ਤੇ ਨਾਲ ਨਾਲ ਰਾਜਪੁਰਾ ਦੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਤੇ ਜੋ ਵੀ ਜਰੂਰਤਮੰਦ ਹੈ ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਗਰਮੀ ਅਤੇ ਸਰਦੀਆਂ ਦੇ ਕੱਪੜਿਆਂ ਸਮੇਤ ਹੋਰ ਵੀ ਕਈ ਕਮਾ ਦੇ ਆਧਾਰ ਤੇ ਜਰੂਰਤਾਂ ਪੂਰੀਆਂ ਕੀਤੀ ਜਾਣਗੀਆ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਕਲੱਬ ਵਿੱਚ ਖੁੱਲੇ ਹੋਏ ਬੈਡਮਿੰਟਨ ਕੋਰਟ ਅਤੇ ਜਿਮ ਵਿੱਚ ਆ ਕੇ ਕੋਈ ਕਸਰਤ ਕਰਨਾ ਚਾਹੁੰਦਾ ਤਾਂ ਉਹਨਾਂ ਲਈ ਇੱਕ ਨਿਰਧਾਰਿਤ ਫੀਸ ਦੇ ਕੇ ਉਹ ਉੱਥੇ ਜਿਮ ਦਾ ਪ੍ਰਯੋਗ ਕਰ ਸਕਦਾ ਹੈ|
 ਉਹਨਾਂ ਨੇ ਰਾਜਪੁਰਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਵੱਧ ਚੜ ਕੇ ਸਮਾਜਿਕ ਕੰਮਾਂ ਵਿੱਚ ਆਪਣਾ ਹਿੱਸਾ ਅਤੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਉਹਨਾਂ ਦੇ ਨਾਲ ਮੁਕੇਸ਼ ਵਰਮਾ ਅਸ਼ਵਨੀ ਵਰਮਾ ਉਹਨਾਂ ਨੇ ਰਾਜਪੁਰਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਵੱਧ ਚੜ ਕੇ ਸਮਾਜਿਕ ਕੰਮਾਂ ਵਿੱਚ ਆਪਣਾ ਹਿੱਸਾ ਅਤੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਉਹਨਾਂ ਦੇ ਨਾਲ ਮੁਕੇਸ਼ ਵਰਮਾ ਅਸ਼ਵਨੀ ਵਰਮਾ ਮਨੋਜ ਕੁਮਾਰ ਅਤੇ ਕਲੱਬ ਦੇ ਹੋਰ ਮੈਂਬਰ ਸਾਹਿਬਾਨ ਮੌਜੂਦ ਰਹੇ