ਸਵਰਨ ਸਿੰਘ ਪੰਧੇਰ ਵੱਲੋਂ ਸ਼ੰਬੂ ਬਾਰਡਰ ਤੇ ਕੀਤੀ ਗਈ ਵਿਸ਼ੇਸ਼ ਮੀਟਿੰਗ
ਰਾਜਪੁਰਾ 01.01.25- ਦੋਨੋਂ ਫੋਰਮਾਂ ਦੇ ਕੋਆਰਡੀਨੇਟਰ ਤੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਅੱਜ ਇੱਕ ਮੀਟਿੰਗ ਦੌਰਾਨ ਵੱਡਾ ਬਿਆਨ ਜਾਰੀ ਕੀਤਾ ਕਿ ਅੱਜ ਜੋ ਪੰਜਾਬ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਉਸ ਵਿੱਚ ਮੰਡੀਆਂ ਦੇ ਨਿੱਜੀਕਰਨ ਨੂੰ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਜੋ 12 ਮੰਗਾਂ ਨੇ ਉਸਦੇ ਉੱਤੇ ਵਿਚਾਰ ਵਿਮਰਸ਼ ਕਰਕੇ ਇਸ ਬਾਰੇ ਸੋਚਿਆ ਜਾਵੇ|

ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਅਪੀਲ ਕੀਤੀ ਕਿ 6 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਮਨਾਇਆ ਜਾਵੇਗਾ। ਜਿਸ ਵਿਚ ਜ਼ਿਲ੍ਾ ਪਟਿਆਲਾ ਅਤੇ ਆਸ ਪਾਸ ਦੀਆਂ ਸਮੂਹ ਜਥੇਬੰਦੀਆਂ ਨੂੰ ਸ਼ੰਭੂ ਬਾਰਡਰ ਪਹੁੰਚਣ ਦੀ ਅਪੀਲ ਕੀਤੀ ਅਤੇ ਦਿੱਲੀ ਕੂਚ ਵਾਸਤੇ ਵੀ ਅੱਜ ਦੀ ਮੀਟਿੰਗ ਵਿੱਚ ਵਿਚਾਰ ਵਿਮਰਸ਼ ਕਿਤਾ ਜ੍ਲ੍ਦ੍ ਹਿ ਜਿਸਦਾ ਐਲਾਨ ਜਲਦੀ ਕੀਤਾ ਜਵੇਗਾ