ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ ਐਸੋਸੀਏਸ਼ਨ ਨੇ ਨਵੇਂ ਸਾਲ 2025 ਦਾ ਕਲੰਡਰ ਰਲੀਜ਼ ਕਰਵਾਇਆ।
ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰਧਾਨ ਅਮਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਮੋਜੋਵਾਲ ਜਨਰਲ ਸਕੱਤਰ, ਹਰਿੰਦਰ ਪਾਲ ਸਿੰਘ ਹੈਰੀ ਮੀਡੀਆ ਇੰਚਾਰਜ, ਡੀ ਪੀ ਹੁਸ਼ਿਆਰਪੁਰੀ ਮੀਤ ਪ੍ਰਧਾਨ, ਹਰਦੇਵ ਸਿੰਘ ਕਲੇਰ ਕਨੂਨੀ ਸਲਾਹਕਾਰ ਅਤੇ ਲਖਬੀਰ ਸਿੰਘ ਵੱਲੋਂ ਸ਼੍ਰੀਮਤੀ ਪਰਲੀਨ ਕੌਰ ਬਰਾੜ, ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਾਲ 2025 ਦਾ ਕਲੰਡਰ ਰਲੀਜ਼ ਕਰਵਾਇਆ। ਇਸ ਮੌਕੇ ਬੋਰਡ ਦੇ ਉਪ ਸਕੱਤਰ ਸ੍ਰ ਗੁਰਤੇਜ ਸਿੰਘ ਵੀ ਮੌਜੂਦ ਸਨ।