ਖਰੜ ਦੇ ਵਿੱਚ ਖੁੱਲਿਆ ਚੂਸਕੀਆਂ ਚਾਹ ਦੀਆਂ ਦਾ ਪਹਿਲਾਂ ਆਊਟਲੈਟ
ਖਰੜ, 8 ਸਤੰਬਰ (ਸ਼ਮਿੰਦਰ ਸਿੰਘ ) ਚਾਹ ਦੇ ਸ਼ੌਕੀਨਾਂ ਲਈ ਖਰੜ ਦੇ ਵਿੱਚ ਚੂਸਕੀਆਂ ਚਾਹ ਦੀਆਂ ਦਾ ਪਹਿਲਾ ਆਊਟਲੈਟ ਖੋਲ੍ਹਿਆ ਗਿਆ ਹੈ, ਜਿੱਥੇ ਚਾਹਵਾਨਾਂ ਨੂੰ ਕੁੱਲੜ ਵਾਲੀ ਵੱਖ-ਵੱਖ ਫਲੇਵਰਾਂ (ਜਿਵੇਂ ਰੋਜ਼, ਚੋਕਲੇਟ, ਜਿੰਜਰ, ਪਾਨ, ਕੇਸਰ, ਇਲਾਇਚੀ) ਦੀ ਚਾਹ ਪੀਣ ਦਾ ਮੌਕਾ ਮਿਲੇਗਾ।

ਲਾਂਡਰਾਂ ਰੋਡ ਖਰੜ ਤੇ ਕਪੂਰ ਐਕਸ ਰੇ ਨੇੜੇ ਖੁੱਲੇ ਆਉਟਲੈਟ ਦੇ ਮਾਲਕ ਯਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਖਾਣ ਪੀਣ ਦੇ ਸ਼ੌਕੀਨਾਂ ਲਈ ਬਹੁਤ ਹੀ ਵਾਜਿਬ ਰੇਟਾਂ ਤੇ ਆਊਟਲੈਟ ਖੋਲ੍ਹਿਆ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਕੋਲ ਕਈ ਤਰ੍ਹਾਂ ਦੇ ਪੀਜ਼ਾ, ਬਰਗਰ, ਬਰਗਰ ਪੀਜ਼ਾ, ਸੈਂਡਵਿਚ ਪੀਜ਼ਾ, ਹਾਟਡੋਗ, ਫਰਾਈਜ਼, ਕੋਲਡ ਕੌਫ਼ੀ, ਹੋਟ ਕੌਫੀ ਅਤੇ ਹੋਰ ਸਾਮਾਨ ਹਰ ਵਕਤ ਤਾਜ਼ਾ ਮਿਲਣਗੇ।