ਸ਼ਹੀਦ ਦੀਪਕ ਕੁਮਾਰ ਦੀ 21ਵੀ ਬਰਸੀ ਤੇ ਉਹਨਾਂ ਨੂੰ ਯਾਦ ਕੀਤਾ

ਮਾਹਿਲਪੁਰ, 29 ਜੁਲਾਈ - ਸ਼ਹੀਦ ਦੀਪਕ ਕੁਮਾਰ ਦੀ 21ਵੀਂ ਬਰਸੀ ਜੇਜੋਂ ਦੁਆਬਾ ਵਿਖੇ ਮਨਾਈ ਗਈ। ਇਸ ਮੌਕੇ ਐਨ.ਸੀ.ਸੀ. ਵਲੰਟੀਅਰਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਲਾਮੀ ਦੇ ਕੇ ਯਾਦ ਕੀਤਾ ਗਿਆ। ਇਸ ਸਮੇਂ ਜੇ.ਸੀ.ਓ. ਅਵਤਾਰ ਸਿੰਘ, ਐਨ.ਸੀ.ਓ. ਸੁਜਾਨ ਸਿੰਘ,

ਮਾਹਿਲਪੁਰ, 29 ਜੁਲਾਈ - ਸ਼ਹੀਦ ਦੀਪਕ ਕੁਮਾਰ ਦੀ 21ਵੀਂ ਬਰਸੀ ਜੇਜੋਂ ਦੁਆਬਾ ਵਿਖੇ ਮਨਾਈ ਗਈ। ਇਸ ਮੌਕੇ ਐਨ.ਸੀ.ਸੀ. ਵਲੰਟੀਅਰਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਲਾਮੀ ਦੇ ਕੇ ਯਾਦ ਕੀਤਾ ਗਿਆ।  ਇਸ ਸਮੇਂ ਜੇ.ਸੀ.ਓ. ਅਵਤਾਰ ਸਿੰਘ, ਐਨ.ਸੀ.ਓ. ਸੁਜਾਨ ਸਿੰਘ, ਐਨ.ਸੀ.ਓ. ਮਨੀਸ਼ ਕੁਮਾਰ, ਸ਼ਹੀਦ ਦੇ ਪਿਤਾ ਰਤਨ ਚੰਦ, ਸੰਨੀ ਭੱਟ, ਸੀਮਾ, ਆਸੂ ਰਾਣੀ, ਜੋਤੀ ਦੇਵੀ, ਰਸ਼ਪਾਲ ਸਿੰਘ ਪਾਲੀ ਸਰਪੰਚ ਬੱਦੋਵਾਲ, ਅਸ਼ਵਨੀ ਖੰਨਾ, ਬਾਮਦੇਵ ਸ਼ਰਮਾ, ਡਿਪਟੀ ਲਾਲ, ਜਿੰਦਾ ਕਲੇਰ,ਅਜੇ ਮਹਿਰਾ, ਗਿਰਜਾ, ਡਿਪਟੀ ਲਾਲ, ਸੁਮਨ, ਵਿਵੇਕ ਸ਼ਰਮਾ, ਏ.ਐਸ.ਆਈ. ਮੰਨਾ ਸਿੰਘ ਜੇਜੋ, ਪ੍ਰਵੀਨ ਸੋਨੀ ਲੰਬੜਦਾਰ,ਭਗਤ ਸਿੰਘ, ਦਲਜੀਤ ਸਿੰਘ,  ਵੰਦਨਾ ਕੌਰ, ਗੁਰਵਿੰਦਰ ਕੌਰ, ਸਰਜੀਤ ਸਿੰਘ, ਜੋਗੀ ਆਦਿ ਹਾਜ਼ਰ ਸਨ।