ਗੌਰਵ ਸੋਹਿਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਗੜਸ਼ੰਕਰ, 6 ਜੁਲਾਈ - ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਵਿੰਗ ਦੇ ਬੀਤ ਇਲਾਕੇ ਦੇ ਪ੍ਰਧਾਨ ਗੌਰਵ ਸੋਹਿਲ ਦੀ ਬੇਵਕਤੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਰਜਨੀਸ਼ ਜੋਸ਼ੀ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਰਜਨੀਸ਼ ਜੋਸ਼ੀ ਨੇ ਦੱਸਿਆ ਕਿ ਗੌਰਵ ਸੋਹਿਲ ਇੱਕ ਨੇਕ ਦਿਲ ਇਨਸਾਨ  ਅਤੇ ਹਰ ਵਕਤ ਆਮ ਲੋਕਾਂ ਨਾਲ ਖੜਨ ਵਾਲੇ ਸਨ।