ਐਡਵੋਕੇਟ ਚਰਨਜੀਤ ਗੋਰਸੀ ਨੇ ਆਪਣੇ ਜਨਮਦਿਨ ਮੌਕੇ ਲਗਾਏ ਪੌਦੇ
ਗੜਸ਼ੰਕਰ, 9 ਜੂਨ - ਪੰਜਾਬ ਭਾਜਪਾ ਦੇ ਸਪੋਕਸ ਪਰਸਨ ਐਡਵੋਕੇਟ ਸੰਦੀਪ ਗੋਰਸੀ ਦੀ ਪਤਨੀ ਐਡਵੋਕੇਟ ਚਰਨਜੀਤ ਕੌਰ ਗੌਰਸੀ ਵੱਲੋਂ ਆਪਣੇ ਜਨਮਦਿਨ ਮੌਕੇ ਅੱਜ ਕਾਂਗੜਾ ਕਲੋਨੀ ਵਿੱਚ ਪੌਦੇ ਲਗਾਏ ਗਏ।
ਗੜਸ਼ੰਕਰ, 9 ਜੂਨ - ਪੰਜਾਬ ਭਾਜਪਾ ਦੇ ਸਪੋਕਸ ਪਰਸਨ ਐਡਵੋਕੇਟ ਸੰਦੀਪ ਗੋਰਸੀ ਦੀ ਪਤਨੀ ਐਡਵੋਕੇਟ ਚਰਨਜੀਤ ਕੌਰ ਗੌਰਸੀ ਵੱਲੋਂ ਆਪਣੇ ਜਨਮਦਿਨ ਮੌਕੇ ਅੱਜ ਕਾਂਗੜਾ ਕਲੋਨੀ ਵਿੱਚ ਪੌਦੇ ਲਗਾਏ ਗਏ।
ਐਡਵੋਕੇਟ ਸੰਦੀਪ ਗੌਰਸੀ ਨੇ ਦੱਸਿਆ ਕਿ ਹਰ ਸਾਲ ਉਹ ਪੌਦੇ ਲਗਾਉਣ ਦਾ ਕਾਰਜ ਜਨਤਕ ਥਾਵਾਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਕਰਦੇ ਹਨ ਤੇ ਇਸੇ ਲੜੀ ਦੇ ਤਹਿਤ ਅੱਜ ਇਹ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।