
ਸੱਭਿਆਚਾਰਕ ਗੀਤ ਦੁਨੀਆਂ ਦਾ ਆਡੀਓ ਹੋਇਆ ਰਿਲੀਜ਼ ਗਾਇਕਾ ਕੌਰ ਸਿਸਟਰਜ਼
ਆਪਣੇ ਵਲੋਂ ਗਾਏ ਹਿੱਟ ਗੀਤ ਖ਼ੁਦਾ ਸੋਹਣਿਆ, ਤਰੱਕੀ, ਸ਼ੌਕ ਜੱਟੀ ਦੇ, ਨੀਲੇ ਨੀਲੇ ਨੈਣ, ਹਾਰ ਸ਼ਿੰਗਾਰ, ਝਾਂਜਰ ਤੋਂ ਬਾਅਦ ਹੁਣ ਇਕ ਵਾਰ ਫਿਰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਨਵਾਂ ਸੱਭਿਆਚਾਰਕ ਗੀਤ ( ਦੁਨੀਆਂ ) ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਈਆਂ ਹਨ,
ਆਪਣੇ ਵਲੋਂ ਗਾਏ ਹਿੱਟ ਗੀਤ ਖ਼ੁਦਾ ਸੋਹਣਿਆ, ਤਰੱਕੀ, ਸ਼ੌਕ ਜੱਟੀ ਦੇ, ਨੀਲੇ ਨੀਲੇ ਨੈਣ, ਹਾਰ ਸ਼ਿੰਗਾਰ, ਝਾਂਜਰ ਤੋਂ ਬਾਅਦ ਹੁਣ ਇਕ ਵਾਰ ਫਿਰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਨਵਾਂ ਸੱਭਿਆਚਾਰਕ ਗੀਤ ( ਦੁਨੀਆਂ ) ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਈਆਂ ਹਨ, ਜਿਸ ਦਾ ਮਿਊਜ਼ਿਕ ਪੈਰੀ ਬੰਗਾ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਗੀਤਕਾਰ ਪੱਪੀ ਕੰਮਿ ਆਣਾ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦੀ ਕੰਪੋਜ਼ ਰਣਵੀਰ ਬੇਰਾਜ ਚੱਕ ਰਾਮੂੰ ਵਲੋਂ ਕੀਤੀ ਗਈ ਹੈ, ਇਸ ਗੀਤ ਨੂੰ ਯੇਮਿਨ ਰਿਕੋਰਡਜ਼ ਅਤੇ ਰਮਨ ਸਿਆੜ੍ਹ ਵਲੋਂ ਪੇਸ਼ ਕੀਤਾ ਗਿਆ ਹੈ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਇੰਟਰਨੈਸ਼ਨਲ ਪ੍ਰਮੋਟਰ ਰਵੀ ਮਾਨ ਕਨੇਡਾ ਕਲੈਗਰੀ, ਸੰਘਾ ਡੰਡੇਵਾਲ, ਕਾਲਾ ਮਖਸੂਸਪੁਰੀ, ਕਮਲ ਮੰਢਾਲੀ ਸਪੇਨ ਵਾਲੇ, ਮੁਕੇਸ਼ ਕਟਾਰੀਆਂ, ਗਾਇਕਾ ਬੇਬੀ ਏ ਕੌਰ ਅਮਰੀਤ ਕੌਰ, ਮਨਮੀਤ ਕੌਰ ਦਾ ਹੈ
