ਪੰਡਿਤ ਵੇਦ ਪ੍ਰਕਾਸ਼ ਅਗਨੀਹੋਤਰੀ ਨੂੰ ਸਦਮਾ, ਭਰਾ ਦੀ ਹੋਈ ਮੌਤ

ਗੜਸ਼ੰਕਰ, 9 ਮਈ - ਵਿਸ਼ਵ ਪ੍ਰਸਿੱਧ ਜੋਤਸ਼ੀ ਪੰਡਿਤ ਵੇਦ ਪ੍ਰਕਾਸ ਅਗਨੀਹੋਤਰੀ ਨੂੰ ਅੱਜ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਸਕੇ ਭਰਾ ਹੇਮਰਾਜ ਅਗਨੀਹੋਤਰੀ ਦਾ ਅਚਾਨਕ ਦੇਹਾਂਤ ਹੋ ਗਿਆ।

ਗੜਸ਼ੰਕਰ, 9 ਮਈ - ਵਿਸ਼ਵ ਪ੍ਰਸਿੱਧ ਜੋਤਸ਼ੀ ਪੰਡਿਤ ਵੇਦ ਪ੍ਰਕਾਸ ਅਗਨੀਹੋਤਰੀ ਨੂੰ ਅੱਜ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਸਕੇ ਭਰਾ ਹੇਮਰਾਜ ਅਗਨੀਹੋਤਰੀ ਦਾ ਅਚਾਨਕ ਦੇਹਾਂਤ ਹੋ ਗਿਆ।
83 ਵਰਿਆਂ ਦੇ ਹੇਮਰਾਜ ਅਗਨੀਹੋਤਰੀ ਦਾ ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਗੜਸ਼ੰਕਰ ਸਮਸ਼ਾਨ ਭੂਮੀ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ  ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਤੋਂ ਮੈਂਬਰਾਂ ਨੇ ਸ਼ਮੂਲੀਅਤ ਕਰਕੇ  ਅਗਨੀਹੋਤਰੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।