ਨਤੀਜਾ ਦਸੰਬਰ, 2023

ਚੰਡੀਗੜ੍ਹ, 8 ਮਈ, 2024:- ਪੰਜਾਬ ਯੂਨੀਵਰਸਿਟੀ ਨੇ ਅੱਜ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਘੋਸ਼ਿਤ/ਜਨਤਕ ਕਰ ਦਿੱਤਾ ਹੈ।

ਚੰਡੀਗੜ੍ਹ, 8 ਮਈ, 2024:- ਪੰਜਾਬ ਯੂਨੀਵਰਸਿਟੀ ਨੇ ਅੱਜ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਘੋਸ਼ਿਤ/ਜਨਤਕ ਕਰ ਦਿੱਤਾ ਹੈ।

1. ਬੈਚਲਰ ਆਫ਼ ਫਿਜ਼ੀਕਲ ਐਜੂਕੇਸ਼ਨ (4 ਸਾਲਾ ਕੋਰਸ) ਪਹਿਲੇ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023

2. ਐਮ.ਐਸ.ਸੀ. (ਕੈਮਿਸਟਰੀ) ਪਹਿਲੇ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023

3. B.A.LLB. (ਆਨਰਜ਼) (5 ਸਾਲਾ ਏਕੀਕ੍ਰਿਤ ਕੋਰਸ) 7ਵੇਂ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023

4. ਬੀ.ਕਾਮ.ਐਲ.ਐਲ.ਬੀ. (ਆਨਰਜ਼) (5 ਸਾਲਾ ਏਕੀਕ੍ਰਿਤ ਕੋਰਸ) 7ਵੇਂ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023
ਇਸ ਨੂੰ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।