ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ।
ਨਵਾਂਸ਼ਹਿਰ- ਅੱਜ ਲੋਹੜੀ ਦੇ ਪਵਿੱਤਰ ਦਿਹਾੜੇ ਤੇ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਡਾਕਟਰ ਸਤਵਿੰਦਰ ਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਜੀ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਪਾਈ ਗਈ। ਐਸਐਮਓ ਸਾਹਿਬ ਵੱਲੋਂ ਲੋਹੜੀ ਬਾਲ ਕੇ ਇਸ ਦਾ ਆਗਾਜ਼ ਕੀਤਾ ਗਿਆ| ਇਸ ਮੌਕੇ ਤੇ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਨਵਜੰਮੀਆਂ ਬੱਚੀਆਂ ਨੂੰ ਸੂਟ ਤੇ ਮੂੰਗਫਲੀ ਤੇ ਮਠਿਆਈ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਸੰਧੂ ਕਾਲਜ ਆਫ ਨਰਸਿੰਗ ਦੇ ਬੱਚਿਆਂ ਵੱਲੋਂ ਸਪੀਚ ਤੇ ਭੰਗੜੇ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਡਾਕਟਰ ਨਿਰਮਲ ਡਾਕਟਰ ਬਰਿੰਦਰ ਡਾਕਟਰ ਸੰਦੀਪ ਡਾਕਟਰ ਨੀਨਾ ਸ਼ਾਂਤ ਡਾਕਟਰ ਗੁਰਦੀਪ, ਡਾਕਟਰ ਰਾਜਨ ਸ਼ਾਸਤਰੀ ਪਰਮਵੀਰ ਪ੍ਰਿੰਸ ਸੀਨੀਅਰ ਫਾਰਮੇਸੀ ਸਿੰਘ ਗੁਰਤੇਜ ਸਿੰਘ ਸੀਨੀਅਰ ਫਾਰਮੇਸੀ ਆਫੀਸਰ, ਨੀਰਜ ਕੁਮਾਰ ਤੇ ਬਲਵੀਰ ਸਿੰਘ ਸੀਨੀਅਰ ਐਮਐਲਟੀ,ਨਰਸਿੰਗ ਸਿਸਟਰ ਸਤਵਿੰਦਰ ਪਾਲ ਕੌਰ ਤੇ ਰਜਨੀ ਸਹਿਦੇਵ, ਸਟਾਫ ਕਮਲਜੀਤ ਕੌਰ ਗੁਰਵਿੰਦਰ ਕੌਰ ਚੇਤਨਾ ਮਨਦੀਪ ਕੌਰ ਤਹਿਰ ਦਿਆਲ, ਰੇਖਾ, ਜੋਤੀ ਦੇ ਅਤੇ ਸਮੂਹ ਸਟਾਫ ਹਾਜ਼ਰ ਹੋਇਆ।