World News
Everything beyond India
-
ਮਾਹਿਲਪੁਰ ਦੀ ਹਰਮਿਲਨ ਬੈਂਸ ਨੇ ਏਸ਼ੀਅਨ ਖੇਡਾਂ ਵਿੱਚ ਜਿੱਤਿਆ ਸਿਲਵਰ ਮੈਡਲ
News By Paigam E Jagat — Oct 01, 2023ਮਾਹਿਲਪੁਰ ਦੀ ਹੋਣਹਾਰ ਮੁਟਿਆਰ ਹਰਮਿਲਨ ਬੈਂਸ ਨੇ ਏਸ਼ੀਅਨ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਂ ਚਮਕਾਇਆ l ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਹ ਓਲੰਪਿਕ ਖੇਡਾਂ ਵਿੱਚ ਜਾਣ ਤੋਂ ਇੱਕ ਸਕਿੰਟ ਦੇ ਚੌਥੇ ਭਾਗ ਕਰਕੇ ਰਹਿ ਗਈ ਸੀ। ਹੁਣ ਉਸ ਨੇ…
-
ਅੰਜਲੀ ਨਿਵਾਸੀ ਪੋਲੀਅਨ ਬੀਟ ਦੀ ਲਾਸ਼ ਕਮਰੇ 'ਚ ਫਾਹੇ ਨਾਲ ਲਟਕਦੀ ਮਿਲੀ।
News By Paigam E Jagat — Oct 01, 2023ਅੰਜਲੀ ਨਿਵਾਸੀ ਪੋਲੀਅਨ ਬੀਟ ਦੀ ਲਾਸ਼ ਕਮਰੇ 'ਚ ਫਾਹੇ ਨਾਲ ਲਟਕਦੀ ਮਿਲੀ। ਹਰੋਲੀ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਡੇਹਲੋਂ ਦੀ ਰਹਿਣ ਵਾਲੀ ਅੰਜਲੀ ਦਾ ਵਿਆਹ ਕਰੀਬ 3 ਸਾਲ ਪਹਿਲਾਂ ਪਾਲੀਆਂ ਬੀਟ ਦੇ ਮੱਖਣ ਸਿੰਘ ਨਾਲ ਹੋਇਆ ਸੀ, ਜਿਸ ਤੋਂ…
-
ਸਵੱਛਤਾ ਪੰਦਰਵਾੜਾ ਮਨਾਇਆ
News By Parveen Kumar — Sep 30, 2023ਜਲ ਸਪਲਾਈ ਅਤੇ ਸੇਨੀਟੇਸ਼ਨ ਵਿਭਾਗ (ਸਰਕਲ ਚੰਡੀਗੜ੍ਹ) ਫੇਜ਼ 2 ਮੁਹਾਲੀ ਵਿਖੇ ਸਵਛਤਾ ਪੰਦਰਵਾੜਾ ਮਨਾਇਆ ਗਿਆ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਦਫ਼ਤਰ ਦੇ ਸਾਰੇ ਸਟਾਫ ਨੇ ਇੱਕਠੇ ਹੋ ਕੇ ਝਾੜੂ ਲਗਾਹਇਆ ਅਤੇ ਆਲੇ ਦੁਆਲੇ ਦੀ ਸਫਾਈ ਕੀਤੀ। ਇਸਦੇ ਨਾਲ ਨਾਲ ਦਫ਼ਤਰ ਦੇ ਵਿ…
-
ਸ੍ਰੀ ਹਰੀ ਮੰਦਰ ਵਿੱਚ ਸ਼੍ਰੀਮਦ ਭਾਗਵਤ ਕਥਾ ਜਾਰੀ
News By Parveen Kumar — Sep 30, 2023ਸਥਾਨਕ ਫੇਜ਼-5 ਦੇ ਸ੍ਰੀ ਹਰੀ ਮੰਦਰ ਵਿੱਚ ਸ਼੍ਰੀਮਦ ਭਾਗਵਤ ਕਥਾ ਜਾਰੀ ਹੈ। ਇਸ ਦੌਰਾਨ ਸ਼੍ਰੀ ਕਮਲ ਨਯਨ ਮਹਾਰਾਜ ਨੂੰ ਹਰੀਆਵਲ ਪੰਜਾਬ ਮੁਹਾਲੀ ਦੇ ਬ੍ਰਿਜਮੋਹਨ ਜੋਸ਼ੀ, ਪ੍ਰਧਾਨ ਸਿੰਘ, ਅਜੈ ਕੁਮਾਰ, ਸਾਈ ਜੀਵਨ ਅਤੇ ਅਨੀਤਾ ਜੋਸ਼ੀ ਨੇ ਇੱਕ ਪੌਦਾ ਭੇਂਟ ਕੀਤਾ। ਇਸ ਮੌਕੇ ਸ਼੍ਰੀ ਕਮਲ…
-
ਨਗਰ ਨਿਗਮ ਦੇ ਸਵੱਛਤਾ ਪੰਦਰਵਾੜੇ ਦੀ ਪੋਲ੍ਹ ਖੋਲ੍ਹਦੇ ਹਨ ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰ
News By Parveen Kumar — Sep 30, 2023ਇੱਕ ਪਾਸੇ ਮੁਹਾਲੀ ਨਗਰ ਨਿਗਮ ਵਲੋਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਥਾਂ-ਥਾਂ ਤੇ ਲੱਗੇ ਗੰਦਗੀ ਦੇ ਢੇਰ ਅਤੇ ਮਲਬੇ ਨਾਲ ਨਗਰ ਨਿਗਮ ਦੇ ਸਫਾਈ ਪ੍ਰਬੰਧਾਂ ਵਿੱਚ ਸੁਧਾਰ ਦੇ ਦਾਅਵਿਆਂ ਦੀ ਅਸਲੀਅਤ ਸਾਮ੍ਹਣੇ ਆ ਜਾਂਦੀ ਹੈ…
-
ਜ਼ਮੀਨ ਦੀ ਰਜਿਸਟ੍ਰੀ ਹੋਣ ਤੋਂ ਬਾਅਦ ਪਟਵਾਰੀ ਨੇ ਇੱਤਕਾਲ ਚੜ੍ਹਾਉਣ ਲਈ ਮੰਗੀ ਮੋਟੀ ਰਕਮ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ, ਡਿਪਟੀ ਕਮਿਸ਼ਨਰ ਵਲੋਂ ਮਾਮਲੇ ਦੀ ਜਾਂਚ ਦੇ ਹੁਕਮ
News By Parveen Kumar — Sep 30, 2023ਮੁਹਾਲੀ ਵਿਚ ਜ਼ਮੀਨ ਦੀ ਕਥਿਤ ਧੋਖਾਧੜੀ ਦੇ ਇਕ ਮਾਮਲੇ ਵਿੱਚ ਰਾਕੇਸ਼ ਕੁਮਾਰ ਵਾਸੀ ਫੇਜ਼ 11 ਨੇ ਦੋਸ਼ ਲਾਇਆ ਹੈ ਕਿ ਮੁਹਾਲੀ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਇਕ ਜ਼ਮੀਨ ਦੇ ਮਾਲਕ ਦਾ ਸਾਥ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਉਹਨਾਂ ਇਲਜਾਮ ਲਗਾਇਆ ਕਿ ਬਾਅਦ ਵਿੱਚ ਪਟਵਾਰੀ ਨੇ…
-
ਕਲਸ਼ ਯਾਤਰਾ ਦਾ ਆਯੋਜਨ ਕੀਤਾ
News By Parveen Kumar — Sep 30, 2023ਖਰੜ ਦੇ ਪਿੰਡ ਨਿਆਂ ਸ਼ਹਿਰ ਬਡਾਲਾ ਵਿਖ਼ੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਕੂਲ ਦੀ ਪ੍ਰਿੰਸੀਪਲ ਅੰਜੂ ਜਿੰਦਲ ਗਰਗ ਦੀ ਅਗਵਾਈ ਵਿੱਚ ‘ਮੇਰੀ ਮਾਟੀ ਮੇਰਾ ਦੇਸ਼ ਦੇ ਤਹਿਤ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਸਲੋਗਨ ਲਿਖੇ ਅ…
-
ਪੁਕਾਰ ਫਾਊਂਡੇਸ਼ਨ ਵਲੋਂ ਖੂਨਦਾਨ ਦਾ ਆਯੋਜਨ
News By Parveen Kumar — Sep 30, 2023ਪੁਕਾਰ ਫਾਊਂਡੇਸ਼ਨ ਪੰਜਾਬ ਵੱਲੋਂ ਸਥਾਨਕ ਉਦਯੋਗਿਕ ਖੇਤਰ ਫੇਜ਼ 9 ਵਿੱਚ ਸੈਣੀ ਯੂਥ ਫੈਡਰੇਸ਼ਨ, ਹਿਊਮਨ ਰਾਈਟਸ ਡਿਫੈਂਡਰਜ਼ ਅਤੇ ਮੁਹਾਲੀ ਚੈਂਬਰ ਆਫ ਇੰਡਸਟਰੀਜ਼ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡੀ.ਆਈ.ਸੀ ਦੇ ਜਨਰਲ ਮੈਨੇਜਰ ਅਰਸ਼ਜੀਤ ਸਿੰਘ ਨੇ ਕੀਤਾ…
-
ਮੈਰੀਟੋਰੀਅਸ ਸਕੂਲ ਵਿਖੇ ਯੋਗਾ ਕੈਂਪ ਜਾਰੀ
News By Parveen Kumar — Sep 30, 2023ਭਾਈ ਘਨੱਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਅਤੇ ਮੈਰੀਟੋਰੀਅਸ ਸਕੂਲ, ਮੁਹਾਲੀ ਵੱਲੋਂ ਸਕੂਲ ਵਿੱਚ ਲਗਾਏ ਗਏ ਸੱਤ ਰੋਜਾ ਯੋਗਾ ਕੈਂਪ ਦੇ ਪੰਜਵੇਂ ਦਿਨ ਵਿੱਚ ਲੜਕੀਆਂ ਨੂੰ ਉਹਨਾਂ ਦੀ ਸਿਹਤ ਨੂੰ ਠੀਕ ਰੱਖਣ ਦੇ ਆਸਨ ਸਿਖਾਏ ਗਏ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਅਤੇ…
-
ਐਨ.ਡੀ.ਏ ਵਿੱਚ ਸ਼ੈਮਰਾਕ ਸਕੂਲ ਦੇ 35 ਵਿਦਿਆਰਥੀ ਹੋਏ ਕਾਮਯਾਬ
News By Parveen Kumar — Sep 30, 2023ਸਤੰਬਰ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅਤੇ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦੇ 35 ਵਿਦਿਆਰਥੀ ਇਸ ਸਾਲ ਐਨ ਡੀ ਏ ਵਿਚ ਸਫਲ ਰਹੇ ਹਨ। ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਦੱਸਿਆ ਕਿ ਸ਼ੈਮਰਾਕ ਸਕੂਲ ਦੇ 45 ਵਿਦਿਆਰਥੀਇਸ ਇਮਤਿਹਾਨ ਵਿਚ ਬੈਠੇ ਸ…
-
ਨਸ਼ਿਆਂ ਦੇ ਖਿਲਾਫ ਵਾਕਾਥਨ ਦਾ ਆਯੋਜਨ ਕੀਤਾ
News By Parveen Kumar — Sep 30, 2023ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜਸਟਿਸ ਸ੍ਰੀ ਗੁਰਮੀਤ ਕੌਰ ਸੰਧਵਾਲੀਆ (ਪੰਜਾਬ ਅਤੇ ਹਰਿਆਣਾ ਹਾਈਕੋਰਟ) ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਕਤੂਰ 2023 ਦੌਰਾਨ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਜਾ ਰਹੀ ਮੁਹਿੰ…
-
ਪੰਜਾਬੀ ਏਕਤਾ ਮੰਚ ਦੀ ਮੀਟਿੰਗ ਹੋਈ, ਸਾਰੇ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਪੰਜਾਬੀ ਏਕਤਾ ਮੰਚ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ
News By Paigam E Jagat — Sep 30, 2023ਸ਼ਨੀਵਾਰ ਨੂੰ ਪੰਜਾਬੀ ਏਕਤਾ ਮੰਚ ਰਜਿ. ਪੰਚਕੂਲਾ ਦੀ ਸਾਲਾਨਾ ਜਨਰਲ ਮੀਟਿੰਗ ਇਸ ਦੇ ਪ੍ਰਧਾਨ ਰਵਿੰਦਰ ਰਾਵਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਸੈਕਟਰ 15, ਪੰਚਕੂਲਾ ਵਿਖੇ ਹੋਈ। ਇਸ ਵਿੱਚ ਮੰਚ ਦੇ ਵਰਿਸ਼ਟ ਉਪ ਪ੍ਰਧਾਨ ਓਪੀ ਤਨੇਤਾ, ਮਹਾਸਚਿਵ ਕੈਲਾਸ਼ ਸਰਦਾਨਾ, ਵਿੱਤ ਸਚਿਵ ਸੁ…