World News
Everything beyond India
-
ਪੁਲੀਸ ਵੱਲੋਂ 20 ਹਜ਼ਾਰ ਮੰਗੇ ਜਾਣ ਕਾਰਨ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ ਫਾਹਾ ਲੈਣ ਤੋਂ ਪਹਿਲਾਂ ਬਣਾਈ ਵੀਡੀਓ, ਪੈਸੇ ਮੰਗਣ ਵਾਲੇ ਪੁਲੀਸ ਕਰਮਚਾਰੀਆਂ ਦੇ ਖਿਲਾਫ ਸਖਤ ਕਰਵਾਈ ਮੰਗੀ
News By Parveen Kumar — Sep 30, 2023ਖਰੜ ਦੀ ਛੱਜੂਮਾਜਰਾ ਕਲੌਨੀ ਦੇ ਇੱਕ 18 ਸਾਲਾਂ ਨੌਜਵਾਨ ਤੇਗਬਹਾਦਰ ਸਿੰਘ ਨੇਖਰੜ ਥਾਣੇ ਦੇ ਦੋ ਪੁਲੀਸ ਮੁਲਾਜਮਾਂ ਵਲੋਂ 20 ਹਜਾਰ ਰੁਪਏ ਮੰਗਣ ਅਤੇ ਪੈਸੇ ਅਦਾ ਨਾ ਕਰਨ ਤੇ ਉਸਨੂੰ ਝੂਠੇ ਮਾਮਲੇ ਵਿੱਚ ਫਸਾਊਣ ਦੀਆਂ ਧਮਕੀਆਂ ਦਿੱਤੇ ਜਾਂਣ ਕਰਨ ਪਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ…
-
ਨਸ਼ਾ ਮੁਕਤ ਊਨਾ ਮੁਹਿੰਮ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਦਾ ਪ੍ਰਣ, ਗਗਰੇਟ ਵਿੱਚ ਸੰਵਾਦ ਪ੍ਰੋਗਰਾਮ ਦਾ ਆਯੋਜਨ
News By Rajinder Kumar Jhall — Sep 30, 2023ਨਸ਼ਾ ਮੁਕਤ ਊਨਾ ਮੁਹਿੰਮ ਤਹਿਤ ਸਬ ਡਵੀਜ਼ਨ ਗਗਰੇਟ ਵਿਖੇ ਯੁਵਾ ਸੰਵਾਦ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿੱਚ ਸਬ-ਡਵੀਜ਼ਨ ਦੇ ਕਈ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਨਸ਼ਾ ਮੁਕਤ ਊਨਾ ਅਭਿਆਨ ਦੀ ਤਕਨੀਕੀ ਟੀਮ ਦੇ ਮੁਖੀ ਵਿਜੇ ਕੁਮਾਰ ਨੇ ਨੌਜਵਾਨਾਂ ਨੂੰ ਨ…
-
ਸਪੋਇਲਰ ਅਲਰਟ: ਕੀ ਤਾਂਤਰਿਕ, ਦ੍ਰਿਸ਼ਟੀ ਦੀ ਸ਼ਕਤੀ ਨੂੰ ਰੋਕਣ ਵਿੱਚ ਕਾਮਯਾਬ ਹੋ ਜਾਵੇਗਾ ਜਾਂ ਨਹੀਂ?
News By Paigam E Jagat — Sep 30, 2023ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ ਨਯਨ ਤੇ ਸਹਿਦੇਵ ਦੀ ਸ਼ਰਤ ਮੁਤਾਬਕ ਉਹ, ਨੀਲਮ ਨੂੰ ਆਪਣੀ ਬੇਟੀ ਅਨਿਕਾ ਦੀ ਦੇਖਭਾਲ ਕਰਨ ਦੇ 3 ਮੌਕੇ ਦਿੰਦੀ ਹੈ ਜਿਸ ਦੇ ਦੋ ਮੌਕੇ ਉਹ ਖੋਹ ਚੁੱਕੀ ਹੈ। ਨੀਲਮ ਦੇ ਫੋਟੋਸ਼ੂਟ ਦੇ ਕਾਰਨ, ਅਨੀਕਾ ਕਠੋਰ ਰੌਸ਼ਨੀ ਮਹਿਸੂਸ ਕਰਦੀ ਹੈ ਅਤੇ ਰੋ…
-
ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀ ਸਾਂਝ, ਮੁਸ਼ਕਲਾਂ ਤੇ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ ‘ਪਿੰਡ ਅਮਰੀਕਾ’
News By Paigam E Jagat — Sep 30, 2023ਪੰਜਾਬੀ ਸਿਨਮਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ “ਜੀ ਆਇਆ ਨੂੰ” ਜਰੀਏ ਹੋਈ ਸੀ। ਪਰਵਾਸ ਨਾਲ ਸੰਬੰਧਿਤ ਇਸ ਫਿਲਮ ਨੇ ਪੰਜਾਬੀ ਇੰਡਸਟਰੀ ਨੂੰ ਮੁੜ-ਸੁਰਜੀਤ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਅੱਜ ਪੰਜਾਬੀ ਇੰਡਸਟਈ ਇਸ ਮੁਕਾਮ ‘ਤੇ ਹੈ ਕਿ ਪੰਜਾਬੀ ਫ਼…
-
ਮੇਲਾ ਕੁਲਬੂਰਛਾਂ ਦਾ ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸੰਪਨ, ਮੇਲੇ ਸਾਡੇ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ- ਮਿੰਟੂ ਜੌੜਾਮਾਜਰਾ, ਪੀ ਏ ਟਿਵਾਣਾ
News By Paigam E Jagat — Sep 30, 2023ਨੇੜਲੇ ਪਿੰਡ ਕੁਲਬੂਰਛਾਂ ਵਿਖੇ ਨਗਰ ਪੰਚਾਇਤ ਅਤੇ ਕਲੱਬ ਦੀ ਅਗਵਾਈ ਹੇਠ ਸਲਾਨਾ ‘ਮੇਲਾ ਕੁਲਬੂਰਛਾਂ ਦਾ’ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ ਅ…
-
ਅਸ਼ੋਕ ਵਿਜੇ ਦਸ਼ਮੀ ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਬੱਚੀਆਂ ਨੂੰ ਕੀਤਾ ਸਨਮਾਨਿਤ
News By Paigam E Jagat — Sep 30, 2023ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ (ਰਜਿ) ਮਾਹਿਲਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੀ ਪ੍ਰਧਾਨ ਸੀਮਾ ਰਾਣੀ ਬੋਧ ਦੀ ਪ੍ਰਧਾਨਗੀ ਹੇਠ ਹੋਈl ਜਿਸ ਵਿੱਚ ਸੁਸਾਇਟੀ ਦੇ ਸੰਸਥਾਪਕ ਨਿਰਮਲ ਸਿੰਘ ਮੁੱਗੋਵਾਲ, ਸਵਾਮੀ ਰਾਜਿੰਦਰ ਰਾਣਾ, ਰੇਖਾ ਰਾਣੀ, ਕਮਲਾ ਰਾਣੀ, ਰਾਜ ਰਾਣੀ…
-
ਡਾਕਟਰ ਪਰਵਿੰਦਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ
News By Paigam E Jagat — Sep 30, 2023ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਜੀ ਨੇ ਪ੍ਰਿੰਸੀਪਲ ਦੀ ਖਾਲੀ ਹੋਈ ਅਸਾਮੀ ਤੇ ਡਾਕਟਰ ਪਰਵਿੰਦਰ ਸਿੰਘ ਨੂੰ ਦੂਜੀ ਵਾਰ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾl ਡਾਕਟਰ ਪਰਵਿੰਦਰ…
-
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ
News By Paigam E Jagat — Sep 30, 2023ਸ੍ਰੀ ਮੁਕਤਸਰ ਸਾਹਿਬ --- ਡਾਕਟਰ ਐਸ ਪੀ ਸਿੰਘ ਉਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਰਣਜੀਤ ਗੜ੍ਹ ਝੁੱਗੇ ਗੁਰਦੁਆਰਾ ਸਾਹਿਬ ਵਿਚ ਮੁਫ਼ਤ ਅੱਖਾਂ ਦਾ ਚੈਕ ਅੱਪ ਕੈਂਪ 30 ਸਤੰਬਰ ਨੂੰ ਲਗਾਇਆ…
-
ਅੱਡਾ ਝੁੰਗੀਆ ਚ ਹੋਈ ਮੀਟਿੰਗ ਚ ਬੀਜੇਪੀ ਬੀਤ ਮੰਡਲ ਦੇ ਅਹੁਦੇਦਾਰਾਂ ਦਾ ਐਲਾਨ
News By Manjinder Kumar Pansra — Sep 30, 2023ਪਿਛਲੇ ਦਿਨੀਂ ਬੀਜੇਪੀ ਪੰਜਾਬ ਵਲੋਂ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਮੰਡਲ ਪ੍ਰਧਾਨ ਵਜੋਂ ਵਿਜੇ ਕੁਮਾਰ ਬਿੱਲਾਂ ਕੰਬਾਲਾ ਨੂੰ ਅਹੁਦਾ ਸੰਭਾਲਿਆ ਸੀ। ਅਜ ਅੱਡਾ ਝੁੰਗੀਆ ਵਿਖੇ ਇੱਕ ਜ਼ਰੂਰੀ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਬਿੱਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ…
-
ਊਨਾ ਹਿਮਾਚਲ ਸੰਤੋਸ਼ਗੜ੍ਹ ਪੁਲ 'ਤੇ 3 ਘੰਟੇ ਪਹਿਲਾਂ ਹੋਏ ਸੜਕ ਹਾਦਸੇ 'ਚ ਟੱਲੀਵਾਲ ਦੇ 31 ਸਾਲਾ ਨੌਜਵਾਨ ਦੀ ਦਰਦਨਾਕ ਮੌਤ
News By Live Santokhgarh News — Sep 30, 2023ਊਨਾ ਹਿਮਾਚਲ ਸੰਤੋਸ਼ਗੜ੍ਹ ਪੁਲ 'ਤੇ 3 ਘੰਟੇ ਪਹਿਲਾਂ ਹੋਏ ਸੜਕ ਹਾਦਸੇ 'ਚ ਟੱਲੀਵਾਲ ਦੇ 31 ਸਾਲਾ ਨੌਜਵਾਨ ਦੀ ਦਰਦਨਾਕ ਮੌਤ
-
ਦਰਬਾਰ ਕਲੀਅਰ ਸਰੀਫ਼ ਵਿਖੇ ਚਾਦਰ ਚੜਾਉਣ ਦੀ ਕੀਤੀ ਰਸਮ ਅਦਾ :- ਡੇਰਾ ਮੁੱਖੀ
News By Balveer Chopra — Sep 29, 2023ਗੜ੍ਹਸ਼ੰਕਰ / ਰਾਹੋਂ (ਬਲਵੀਰ ਚੌਪੜਾ ) ਡੇਰਾ ਹਜਰਤ ਸਯਿਅਤ ਅਹਿਮਦ ਸਰਵਰ ਸਖੀ ਸੁਲਤਾਮ ਲਾਲਾ ਵਾਲਾ ਪੀਰ ਜੀ ਦੇ ਦਰਬਾਰ ਪਿੰਡ ਖਾੜਕੂਵਾਲ (ਸ.ਭ.ਸ ਨਗਰ) ਤੋਂ ਕਲੀਅਰ ਸਰੀਫ਼ ਵਿਖੇ ਦਰਬਾਰ ਦੇ ਮੁੱਖਸੇਵਾਦਾਰ ਤੇ ਮਹਾਂ ਪੁਰਸ਼ਾਂ ਵੱਲੋਂ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ | ਇਸ ਸ…
-
ਨੂਰਾਨੀ ਮਸਜਿਦ ਮਟੌਰ ਦੀ ਨਵੀਂ ਕਮੇਟੀ ਨੇ ਲੱਡੂ ਵੰਡੇ
News By Parveen Kumar — Sep 29, 2023ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ (ਰਜਿ) ਮਟੌਰ ਸੈਕਟਰ 70 ਮੁਹਾਲੀ ਦੀ ਨਵੀਂ ਬਣੀ ਕਮੇਟੀ ਵਲੋਂ ਕਾਰਜਭਾਰ ਸੰਭਾਲਣ ਉਪਰੰਤ ਲੱਡੂ ਵੰਡੇ ਗਏ। ਇਸ ਮੌਕੇ ਨਵੀਂ ਟੀਮ ਦੇ ਅਹੁਦਦਾਰਾਂ ਨੇ ਕਿਹਾ ਕਿ ਉਹ ਸਾਰਿਆਂ ਦੀ ਸਹਿਮਤੀ ਨਾਲ ਕੰਮ ਕਰਣਗੇ। ਇਸ ਮੌਕੇ ਪ੍ਰਧਾਨ ਜਗਦੀਸ਼ ਖਾਨ…