World News
Everything beyond India
-
ਐਂਟੀ ਕਰੱਪਸ਼ਨ ਮੀਡੀਆ ਕਲੱਬ ਵੱਲੋਂ ਮਹਾਤਮਾ ਗਾਂਧੀ ਜਯੰਤੀ ਮੌਕੇ ਪੁਸ਼ਪਮਾਲਾ ਅਰਪਨ ਕੀਤੀ ਗਈ
News By Paigam E Jagat — Oct 02, 2023ਜਲੰਧਰ ਦੀ ਐਂਟੀ ਕੁਰੱਪਸ਼ਨ ਮੀਡੀਆ ਕਲੱਬ ਅਧੀਕਾਰੀਆਂ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜਯੰਤੀ ਮੌਕੇ ਉਹਨਾਂ ਦੇ ਸਰੂਪ ਉੱਤੇ ਕੰਪਨੀ ਬਾਗ਼ ਜ਼ਿਲਾ ਜਲੰਧਰ ਸ਼ਹਿਰ ਵਿਖੇ ਪੁਸ਼ਪਮਾਲਾ ਅਰਪਣ ਕੀਤੀ ਗਈ। ਇਸ ਮੌਕੇ ਐਂਟੀ ਕਰੱਪਸ਼ਨ ਮੀਡੀਆ ਕਲੱਬ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ…
-
ਰਵੀ ਗਰਗ ਦੇ ਜਨਮਦਿਨ ਮੌਕੇ ਕੈਬਨਿਟ ਮੰਤਰੀ ਜੌੜਾਮਾਜਰਾ ਤੇ ਅਗਰਵਾਲ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਮੁਬਾਰਕਬਾਦ
News By Parveen Kumar — Oct 02, 2023ਅਗਰਵਾਲ ਧਰਮਸ਼ਾਲਾ ਦੇ ਮੈਂਬਰ ਰਵੀ ਗਰਗ ਟੀਮਾ ਦਾ ਜਨਮ ਦਿਨ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਸਮਾਣਾ ਦੇ ਪ੍ਰਧਾਨ ਮਦਨ ਮਿੱਤਲ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਦੇ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ ਜੌੜਾਮਾਜਰ…
-
ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ ‘ਪਿੰਡ ਅਮਰੀਕਾ’
News By Parveen Kumar — Oct 02, 2023ਪੰਜਾਬੀ ਸਿਨਮਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ “ਜੀ ਆਇਆ ਨੂੰ” ਜਰੀਏ ਹੋਈ ਸੀ। ਪਰਵਾਸ ਨਾਲ ਸੰਬੰਧਿਤ ਇਸ ਫਿਲਮ ਨੇ ਪੰਜਾਬੀ ਇੰਡਸਟਰੀ ਨੂੰ ਮੁੜ-ਸੁਰਜੀਤ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਅੱਜ ਪੰਜਾਬੀ ਇੰਡਸਟਈ ਇਸ ਮੁਕਾਮ ‘ਤੇ ਹੈ ਕਿ ਪੰਜਾਬੀ ਫ਼…
-
ਡੇਰਾ ਪੰਡਿਤ ਹਰੀ ਸ਼ਾਹ ਜੀ ਵਿਚ ਮਾਤਾ ਰਾਨੀ ਚਿੰਤਪੂਰਨੀ ਜੀ ਕਾ ਜਾਗਰਣ ਕਰਵਾਇਆ ਜਾ ਰਿਹਾ ਹੈ
News By Rajinder Kumar Jhall — Oct 02, 2023ਪੂਜਯ ਗੁਰੂ ਪੰਡਿਤ ਰਾਕੇਸ਼ ਸ਼ਾਹ ਜੀ ਅਤੇ ਪੂਜਯ ਮਾਤਾ ਮੋਨੂ ਜੀ ਡੇਰਾ ਪੰਡਿਤ ਹਰੀ ਸ਼ਾਹ ਜੀ ਅੰਬੋਆ ਦੀ ਅੱਜ 02 ਅਕਤੂਬਰ ਨੂੰ ਵਿਆਹ ਦੀ ਸਾਲਗੀਰਹ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਪੰਡਿਤ ਹਰੀ ਸ਼ਾਹ ਜੀ ਵਿਚ ਮਾਤਾ ਰਾਨੀ ਚਿੰਤਪੂਰਨੀ ਜੀ ਕਾ ਜਾਗਰਣ ਕਰਵਾਇਆ ਜਾ ਰ…
-
ਚੀਫ਼ ਮੈਡੀਕਲ ਅਫ਼ਸਰ ਊਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਊਨਾ ਹਸਪਤਾਲ ਵਿੱਚ ਸਵੱਛਤਾ ਮੁਹਿੰਮ ਚਲਾਈ ਗਈ।
News By Pankaj Chopra — Oct 02, 2023ਮੁੱਖ ਮੈਡੀਕਲ ਅਫ਼ਸਰ ਊਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਜ਼ਿਲ੍ਹਾ ਊਨਾ ਵੱਲੋਂ ਸਵੱਛਤਾ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਤਹਿਤ ਜ਼ਿਲ੍ਹਾ ਹਸਪਤਾਲ ਊਨਾ ਵਿਖੇ ਹਸਪਤਾਲ ਸਟਾਫ਼ ਅਤੇ ਸਮੂਹ ਸਫ਼ਾਈ ਕਰਮਚਾਰੀਆਂ ਨੂੰ ਸਫ਼ਾਈ ਸਬੰਧੀ ਸਹੁ…
-
ਸ਼ਿਵ ਮੰਦਿਰ ਸੇਖੋਵਾਲ ਬੀਤ ਵਿੱਖੇ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ, ਸਾਨੂੰ ਪ੍ਰਭੂ ਭਜਨ ਨਾਲ ਹੀ ਮੁਕਤੀ ਮਿਲ ਸਕਦੀ ਹੈ :- ਸ਼੍ਰੀ ਬਾਲ ਮਕੁੰਦ ਮਹਾਰਾਜ ਜੀ
News By Manjinder Kumar Pansra — Oct 02, 2023ਸ਼ਿਵ ਮੰਦਿਰ ਸੇਖੋਵਾਲ ਬੀਤ ਵਿੱਖੇ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਲੀਲਾ ਦੇ ਪੰਜਵੇਂ ਦਿਨ ਸ਼੍ਰੀ ਬਾਲ ਮਕੁੰਦ ਮਹਾਰਾਜ ਜੀ ਨੇ ਆਪਣੀ ਮਧੁਰ ਬਾਣੀ ਚ ਬੋਲਦਿਆ ਕਿਹਾ ਕਿ ਸਾਨੂੰ ਪ੍ਰਭੂ ਭਜਨ ਨਾਲ ਹੀ ਮੁਕਤ…
-
ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਹਰਮਿਲਨ ਬੈਂਸ ਨੂੰ ਵਧਾਈ ਦਿੱਤੀ ।
News By Manjinder Kumar Pansra — Oct 02, 2023ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਹਰਮਿਲਨ ਬੈਂਸ ਨੂੰ ਵਧਾਈ ਚੀਨ ਵਿਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ ਅਥਲੈਟਿਕਸ ’ਚ ਮਹਿਲਾਵਾਂ ਦੀ 1500 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਕੇ ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਅਤੇ ਦੇਸ਼ ਦਾ ਨਾਂਅ ਰੋਸ਼ਨ ਕ…
-
ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੀ ਭਾਰਤ ਬ੍ਰਾਚ 4 ਅਕਤੂਬਰ ਨੂੰ ਹੋਵੇਗੀ ਲਾਂਚ,, ਭਾਈ ਰਾਮ ਸਿੰਘ ਮੈਂਗੜਾ
News By Paigam E Jagat — Oct 02, 2023ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਨੇ ਪ੍ਰੈਸ ਨਾਲ ਗੱਲ ਬਾਤ ਕਰਦੀਆਂ ਦੱਸੀਆਂ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੀ ਭਾਰਤ ਬ੍ਰਾਚ 4 ਅਕਤੂਬਰ 2023 ਦਿਨ ਬੁੱਧਵਾਰ ਨੂੰ ਸਮਾਂ ਠੀਕ ਇੱਕ ਵਜੇ ਪੰਜਾਬ ਪ੍ਰੈਸ ਕਲੱਬ ਜਲ…
-
ਕੰਬੋਜ ਭਾਈਚਾਰੇ ਨੂੰ ਪੱਛੜੀ ਸ਼੍ਰੇਣੀ ਵਰਗ ਵਿੱਚੋਂ ਬਾਹਰ ਕੱਢਣ ਲਈ ਕਰਵਾਇਆ ਜਾ ਰਿਹਾ ਸਰਵੇ ਤੁਰੰਤ ਰੋਕਿਆ ਜਾਵੇ : ਚੌਧਰੀ ਮੁਹੰਮਦ ਸ਼ਕੀਲ
News By Paigam E Jagat — Oct 02, 2023ਪੰਜਾਬ 'ਚ ਅੱਜ ਕੱਲ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਇਕ ਸਰਵੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕਿਉਂ ਨਾ ਕੰਬੋਜ ਜਾਤੀ ਨੂੰ ਪੱਛੜੀ ਸ਼੍ਰੇਣੀ ਵਰਗ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਵੱਖ-ਵੱਖ…
-
ਪਿੰਡ ਸਰਹਾਲਾ ਕਲਾਂ ਵਿਖੇ 108 ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲਿਆ ਜੀ ਦੀ ਸਾਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ 04 ਅਕਤੂਬਰ ਨੂੰ
News By Paigam E Jagat — Oct 02, 2023ਪਿੰਡ ਸਰਹਾਲਾ ਕਲਾਂ ਵਿਖੇ 108 ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲਿਆ ਜੀ ਦੇ ਤਪ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ 108 ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆ ਦੀ ਸਾਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ 0…
-
ਸੇਵਾਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ
News By Parveen Kumar — Oct 02, 2023ਸੀਨੀਅਰ ਫਾਰਮੇਸੀ ਅਫਸਰ ਪਰਮਜੀਤ ਕੌਰ ਨੂੰ ਫਾਰਮਾਸਿਸਟ ਵਜੋਂ 35 ਸਾਲ ਕੰਮ ਕਰਨ ਉਪਰੰਤ ਸੇਵਾ ਮੁਕਤ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਉਹ ਸੀਨੀਅਰ ਫਾਰਮੇਸੀ ਅਫਸਰ ਸਿਵਲ ਹਸਪਤਾਲ ਨਵਾਂ ਸ਼ਹਿਰ ਤੋਂ ਰਿਟਾਇਰ ਹੋਏ। ਆਪਣੇ ਸੇਵਾ ਕਾਲ ਦੌਰਾਨ ਉਹਨਾਂ ਨੇ ਸਿਵਲ ਹਸਪਤਾਲ ਸਮਰਾਲਾ…
-
ਸੱਤ ਰੋਜ਼ਾ ਯੋਗਾ ਕੈਂਪ ਸਮਾਪਤ
News By Parveen Kumar — Oct 02, 2023ਭਾਈ ਕਨੱਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵਲੋਂ ਮੈਰੀਟੋਰੀਅਸ ਸਕੂਲ ਵਿੱਚ ਲਗਾਇਆ ਗਿਆ ਸੱਤ ਰੋਜ਼ਾ ਯੋਗਾ ਕੈਂਪ ਸਮਾਪਤ ਹੋ ਗਿਆ। ਸੰਸਥਾ ਦੇ ਚੇਅਰਮੈਨ ਕੇ ਕੇ ਸੈਣੀ ਨੇ ਦੱਸਿਆ ਕਿ ਕੈਂਪ ਦੀ ਸਪਾਪਤੀ ਮੌਕੇ ਸਵੱਛਤਾ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਅੱਜ ਮੈਰੀਟੋਰੀਅਸ…